ਤੁਹਾਡੀ ਆਵਾਜ਼। ਤੁਹਾਡੀ ਵੋਟ। ਤੁਹਾਡਾ ਮੁਹੱਲਾ।
ਜਦੋਂ ਵੈਨਕੂਵਰ 2026 ਦੀਆਂ ਮਿਊਂਸਪਲ ਚੋਣਾਂ ਲਈ ਤਿਆਰੀ ਕਰ ਰਿਹਾ ਹੈ, ਸ਼ਹਿਰ ਭਰ ਦੇ ਨੇਬਰਹੁੱਡ ਹਾਊਸ (Neighbourhood Houses) ਵਸਨੀਕਾਂ ਨੂੰ ਉਹ ਗੱਲਾਂ ਸਾਂਝੀਆਂ ਕਰਨ ਲਈ ਸੱਦਾ ਦੇ ਰਹੇ ਹਨ ਜੋ ਉਨ੍ਹਾਂ ਲਈ ਸਭ ਤੋਂ ਵੱਧ ਮਹੱਤਵਪੂਰਨ ਹਨ।
ਤੁਹਾਡੇ ਵਿਚਾਰ ਕਮਿਊਨਿਟੀ ਦੀਆਂ ਤਰਜੀਹਾਂ ਪਛਾਣਨ ਅਤੇ ਇਸ ਪਤਝੜ ਵਿੱਚ ਮੁਹੱਲਿਆਂ ਦੀਆਂ ਆਵਾਜ਼ਾਂ ਵੈਨਕੂਵਰ ਦੇ ਮੇਅਰ ਅਤੇ ਸਿਟੀ ਕੌਂਸਲ ਦੇ ਉਮੀਦਵਾਰਾਂ ਤੱਕ ਸਿੱਧੀਆਂ ਪਹੁੰਚਾਉਣ ਵਿੱਚ ਸਾਡੀ ਮਦਦ ਕਰਨਗੇ।
ਆਪਣੇ ਮੁਹੱਲੇ ਅਤੇ ਸ਼ਹਿਰ ਦੇ ਭਵਿੱਖ ਨੂੰ ਸਿਰਜਣ ਵਿੱਚ ਮਦਦ ਕਰਨ ਲਈ ਧੰਨਵਾਦ!