2016 Needs Assessment

ਪਿਆਰੇ ਸਿੱਖ ਭਰਾਵੋ ਅਤੇ ਭੈਣੋ,
ਅਸੀਂ ਇਸ ਗੁਪਤ ਸਰਵੇ ਰਾਹੀਂ ਇਹ ਸਮਝਣਾ ਚਾਹੁੰਦੇ ਹਾਂ ਕਿ ਸਿੱਖ ਅਮਰੀਕਨ ਪਰਿਵਾਰਾਂ ਦੀ ਖੁਸ਼ਹਾਲੀ ਦੇ ਰਾਹ ਵਿਚ ਕਿਹੜੀਆਂ ਔਕੜਾਂ ਆਉਂਦੀਆਂ ਹਨ|
ਇਸ ਸਰਵੇ ਰਾਹੀਂ ਇਕੱਠੀ ਕੀਤੀ ਜਾਣਕਾਰੀ ਭਵਿੱਖ ਵਿਚ ਸਿੱਖ ਫੈਮਿਲੀ ਸੈਂਟਰ ਦੇ ਹੋਰ ਪ੍ਰੋਗਰਾਮਾਂ ਦੀ ਨੀਂਹ ਰੱਖਣ ਵਿਚ ਮਦਦਗਾਰ ਸਾਬਤ ਹੋਵੇਗੀ| ਇਸ ਸਰਵੇ ਵਿਚ ਦਿੱਤੇ ਤੁਹਾਡੇ ਜਵਾਬ ਪੂਰਨ ਤੌਰ ਤੇ ਗੁਪਤ ਅਤੇ ਅਨਾਮ ਰੱਖੇ ਜਾਣਗੇ| ਤੁਹਾਡੇ ਕਿਸੇ ਵੀ ਜਵਾਬ ਦਾ ਕੋਈ ਕਾਨੂੰਨੀ ਮਕਸਦ ਜਾਂ ਅਹਿਮੀਅਤ ਨਹੀਂ ਹੋਵੇਗੀ|
ਅਸੀਂ ਸਮਝਦੇ ਹਾਂ ਕਿ ਕੁੱਝ ਸਵਾਲ ਤੁਹਾਨੂੰ ਪ੍ਰੇਸ਼ਾਨ ਕਰਨ ਵਾਲੀਆਂ ਗੱਲਾਂ ਯਾਦ ਕਰਵਾ ਸਕਦੇ ਹਨ, ਤੁਸੀਂ ਉਹ ਸਵਾਲ ਛੱਡ ਕੇ ਅਗਲੇ ਸਵਾਲਾਂ ਦਾ ਜਵਾਬ ਦੇ ਸਕਦੇ ਹੋ|
ਅਸੀਂ ਤੁਹਾਡੇ ਸਮੇਂ ਅਤੇ ਸਹਿਯੋਗ ਦੇ ਲਈ ਸ਼ੁਕਰਗੁਜ਼ਾਰ ਹਾਂ |

ਨੋਟ: ਇਸ ਸਰਵੇ ਨੂੰ ਭਰਣ ਲਈ ਤੁਹਾਡੀ ਉਮਰ ਘੱਟੋ ਘੱਟ 18 ਸਾਲ ਹੋਣੀ ਚਾਹੀਦੀ ਹੈ

T