City of Delta Business Survey - Punjabi

1.ਤੁਹਾਡਾ ਕਾਰੋਬਾਰ ਕਿਸ ਕਿਸਮ ਦਾ ਹੈ ?(ਲੋੜੀਂਦਾ।)
2.ਤੁਹਾਡਾ ਕਾਰੋਬਾਰ ਕੀਤਾ ਇਲਾਕੇ ਵਿੱਚ ਰਜਿਸਟਰ ਕੀਤੇ ਹੋਇਆ ਹੈ ? - ਆਪਣੇ ਪੋਸਟਲ ਕੋਡ ਦੇ ਪਹਿਲੇ ਤਿੰਨ ਅੰਕ ਚੁਣੋ(ਲੋੜੀਂਦਾ।)
3.ਤੁਸੀਂ ਇਸ ਕਾਰੋਬਾਰ ਵਿੱਚ ਕਿੰਨੇ ਸਮੇਂ ਤੋਂ ਹੋ ?(ਲੋੜੀਂਦਾ।)
4.ਕਿਹੜੀ ਕਿਸਮ ਦੀ ਜ਼ਮੀਨ ਤੇ ਤੁਹਾਡਾ ਕਾਰੋਬਾਰ ਹੈ ?(ਲੋੜੀਂਦਾ।)
5.ਕੀ ਤੁਸੀਂ ਡੈਲਟਾ ਚੈਂਮਬਰ ਆੱਫ ਕਾਮਰਸ ਦੇ ਮੈਂਬਰ ਹੋ ?(ਲੋੜੀਂਦਾ।)
6.ਤੁਹਾਡੇ ਤਕਰੀਬਨ ਕਿੰਨੇ ਪ੍ਰਤੀਸ਼ਤ ਕੰਮ ਕਰਨ ਵਾਲੇ ਘਰੋਂ ਕੰਮ ਕਰਦੇ ਹਨ ?
Everyone is working in-person - 0%
Everyone is working remotely - 100%
7.ਤੁਹਾਡੇ ਤਕਰੀਬਨ ਕਿੰਨੇ ਪ੍ਰਤੀਸ਼ਤ ਕੰਮ ਕਰਨ ਵਾਲੇ ਡੈਲਟਾ ਵਿਚ ਰਹਿੰਦੇ ਹਨ ?
Everyone resides outside of Delta - 0%
Everyone resides in Delta - 100%
8.ਜੇ ਤੁਹਾਡੇ ਕੰਮ ਕਰਨ ਵਾਲੇ ਡੈਲਟਾ ਵਿੱਚ ਰਹਿੰਦੇ ਹਨ, ਕੀ ਉਹਨਾ ਸਭ ਦੇ ਰਹਿਣ ਲਈ ਘਰ ਉਪਲੱਬਧ ਹਨ ?
9.ਕੀ ਪਿਛਲੇ ਇੱਕ ਸਾਲ ਵਿੱਚ ਤੁਹਾਡੇ ਕਾਰੋਬਾਰ ਦੇ ਹੇਠ ਲਿਖੇ ਖੇਤਰਾਂ ਵਿਚ ਵਾਧਾ ਹੋਇਆ, ਘਾਟਾ ਹੋਇਆ, ਉਸੇ ਤਰਾਂ ਰਿਹਾ, ਜਾਂ ਤੁਹਾਡੇ ਕਾਰੋਬਾਰ ਨਾਲ ਕੋਈ ਸੰਬੰਧ ਨਹੀਂ ?
Improved 
Worsened 
Stayed the same
Does not apply
Employee efficiency  
Company decision making 
Work conditions and benefits
Company competitiveness
Ability to develop new products and services
Employee retention 
Access to labour 
Availability of workers
Supply chain - imports from suppliers
Supply chain - exports to customers
Cost of doing business
Cost of the labour pool available 
Skill of the labour pool available 
10.ਪਿਛਲੇ ੨ ਸਾਲਾਂ ਵਿਚ ਤੁਹਾਡੇ ਕਾਰੋਬਾਰ ਨੂੰ ਕਿਸ ਤਰਾਂ ਦੀ ਸਰਕਾਰੀ ਮਦਦ ਮਿਲੀ ?
11.ਕੀ ਹੇਠਾਂ ਲਿਖੇ ਹੋਰ ਸਰਕਾਰੀ ਪ੍ਰੋਗਰਾਮ ਤੁਹਾਡੇ ਕਾਰੋਬਾਰ ਵਿਚ ਮਦਦ ਕਰਨਗੇ ?
12.ਤੁਹਾਡੇ ਕਿੰਨੇ ਪ੍ਰਤੀਸ਼ਤ ਕੰਮ ਕਰਨ ਵਾਲੇ ਹੇਠ ਲਿਖੀਆਂ ਸਹੂਲਤਾਂ ਨੂੰ ਵਰਤਦੇ ਹਨ ?
13.ਕੀ ਤੁਹਾਡੇ ਕੰਮ ਕਰਨ ਵਾਲਿਆਂ ਨੂੰ ਜਨਤਕ ਆਵਾਜਾਈ ਦੇ ਸਾਧਨ ਆਸਾਨੀ ਨਾਲ ਉਪਲੱਬਧ ਹਨ ?
14.ਤੁਹਾਡੇ ਕੰਮ ਕਰਨ ਵਾਲਿਆਂ ਨੂੰ ਘਰ ਤੋਂ ਕੰਮ ਤੱਕ ਆਉਣ ਲਈ ਕਿੰਨਾ ਸਮਾਂ ਲੱਗਦਾ ਹੈ ?
15.ਤੇਲ ਦੀਆਂ ਵਧੀਆਂ ਕੀਮਤਾਂ ਨੇ ਤੁਹਾਡੇ ਕਾਰੋਬਾਰ ਤੇ ਕਿਵੇਂ ਅਸਰ ਕੀਤਾ ?
Increased
Decreased 
Stayed the same
Cost of transporting goods
Selling price of goods and services
Revenue 
16.ਕਿਸ ਪੱਧਰ ਦੀ ਸਰਕਾਰ ਦਾ ਤੁਹਾਡੇ ਕਾਰੋਬਾਰ ਤੇ ਜਿਆਦਾ ਅਸਰ ਹੈ ?