ਆਪ ਜੀ ਦਾ ਸਵਾਗਤ ਹੈ!

ਕਿ ਤੁਹਾਡੀ ਆਵਾਜ਼ ਉਠਾਓ ਦੀ  ਬਹੁਤ ਜਰੂਰਤ ਹੈ ਹੁਣ  ਇਸ ਸੰਮੇ ਬਹੁਤ ਜੋਜਨਾਵਾ ਚਲ ਰਹੀਆਂ ਹਨ - ਜਿਨ੍ਹਾਂ 'ਚ ਆਵਾਜਾਈ ਦੇ ਸਾਧਨ, ਰਿਹਣ ਲਈ ਘਰ, ਅਤੇ ਹੋਰ ਵਾਤਾਵਰਨ ਚੰਗਾ ਕਰਨ ਲਈ ਕਈ ਸੇਵਾਵਾਂ ਨੇ ਪ੍ਰਣ ਕਿਤੈ  ਹਨ - ਕੇ  ਊਹ ਬਹੁਤ ਥੋੜ੍ਹਾ  ਸਮਾਂ ਲੈ ਕੇ ਆਪਣਾ ਵਾਦਾ ਪੂਰਾ ਕਰਨ ਗਈਆਂ ਅਤੇ ਸਾਰੀਆਂ ਲੋਕ ਸੁਮਪ੍ਰਦਾਵਾ ਨੂੰ ਉਚਾ ਚੁੱਕਣ ਲਈ ਕੋਸ਼ਿਸ਼ ਕਰਕੇ ਭਵਿੱਖ ਨੂੰ ਸਵਾਰਿਆ ਜਾਵੇਗਾ.

ਇਹ ਸਰਵੇ ਲਈ ਪੇਪਰ ਹਨ ਜੋ ਆਪ ਜੀ ਲਈ ਹਨ. ਇੱਸ ਵਿਚ ਆਪ ਦਾ ਨਾਮ ਨਹੀਂ ਲਿਖਣਾ, ਇਹ ਪੇਪਰ ਸਿਰਫ ਸਰਵੇ ਲਈ ਹੀ ਹਨ ਜੋ ਲੋਕ ਐਲ ਦੋਹਾਰਾਡੋ , ਪਲਾਸਰ, ਸੈਕਰਾਮੈਂਟੋ, ਯੋਲੋ, ਅਤੇ ਯੂਬਾ ਕੌਂਟੀਜ਼ 'ਚ  ਰਹਿੰਦੈ ਹਨ I ਤੁਹਾਡਾ ਦਿੱਤਾ ਹੋਇਆ ਉਤਰ ਇਕ ਤਰਾਂ ਦਾ ਸੰਜੋਗ ਹੈ ਜਿੜ੍ਹਾ ਕਿ ਵਰਤਮਾਨ ਦੀਆ ਜੋਜਨਾਵਾ ਨੂੰ ਸਿਰੇ ਚਾੜ੍ਹਨ 'ਚ ਸਹਾਈ ਹੋਵੇਗਾ

ਇੱਸ ਸਰਵੇ ਨੂੰ ਭਰਨ ਨੂੰ  ਸਿਰਫ ਪੰਜ ਮਿੰਟ ਚਾਹੀਦੇ ਹਨ ਅਤੇ ਤੁਸੀਂ ਇੱਸ ਨੂੰ  ਪੂਰਾ ਕਰਨ ਲਈ ਆਪਣੇ ਦੋਸਤਾਂ ਨਾਲ ਭਾਈਵਾਲੀ ਕਰ ਸਕਦੇ ਹੋ  ਪੂਰਾ ਸਰਵੇ ਖਤਮ  ਕਰਨ ਦੇ ਬਾਦ, ਤੁਹਾਡੇ ਕੋਲ ਇਕ ਮੌਕਾ ਹੈ ਜਿਸ ਵਿਚ ਇਕ ਟਿਕਟ ਦਾਖਲ ਕਰਕੇ ਤੁਸੀਂ $200.00 ਵੀਸਾ ਮਾਰਕ ਗਿਫ਼੍ਟ ਕਾਰਡ ਜਿੱਤ ਸਕਦੇ ਹੋ ਅਤੇ ਇਸ਼ ਨਾਲ ਹੋਰ ਵੀ ਕਈ ਲੋਕਲ ਇਨਾਮ ਹਨ.

ਤੁਹਾਡਾ ਬੁਹਤ ਹੀ ਧੰਨਵਾਦ  ਹੈ  ਕਿ ਤੁਸੀਂ ਕੀਮਤੀ ਸਮਾਂ ਕੱਢ ਕੇ ਇਹ ਫਾਰਮ ਭਰਨਾ ਹੈ ਪਰ ਫਿਰ ਵੀ ਜੇ ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਜੂਲੀਆ ਕਿਮ ਨੂੰ ਈ-ਮੇਲ ਕਰੋ ਉਸ ਦਾ ਈ-ਮੇਲ ਐਡਰੈੱਸ ਹੈ : jkim@lgc.org     ਉਹ ਆਪ ਦੀ ਮਦਦ ਕਰੇਗੀ I

T