ਟੈਸਟ

Question Title

* 1. ਆਮ ਤੌਰ ’ਤੇ DPF ਇੰਜਨ ਦਾ ਪਹਿਲਾ ਭਾਗ ਹੁੰਦਾ ਹੈ ਜਿਹੜਾ ਸਮੱਸਿਆਵਾਂ ਦਰਸਾਉਂਦਾ ਹੈ, ਭਾਵੇਂ ਕਿ ਸਮੱਸਿਆਵਾਂ ਇੰਜਨ ਵਿੱਚ ਕਿਸੇ ਹੋਰ ਸਥਾਨ ’ਤੇ ਸ਼ੁਰੂ ਹੋਈਆਂ ਹੋਣ।

Question Title

* 2. ___________ਨੂੰ ਸੁਆਹ ਹਟਾਉਣ ਲਈ ਮੈਨੁਅਲੀ ਸਾਫ਼ ਕਰਨਾ ਚਾਹੀਦਾ ਹੈ।

Question Title

* 3. ਕਲੀਨ ਡੀਜ਼ਲ ਟ੍ਰੱਕ ਦੇ ਐਗਜ਼ਾਹਸਟ ਦੇ ਰਿਸਾਵ:

Question Title

* 4. ਜੇ ਤੁਹਾਡੀ DPF ਲਾਈਟ ਜਗ ਅਤੇ ਬੁਝ ਰਹੀ ਹੈ, ਤੁਹਾਨੂੰ ਇਹ ਕਰਨ ਦੀ ਜ਼ਰੂਰਤ ਹੈ:

Question Title

* 5. ਜੇ ਤੁਸੀਂ ਆਪਣੇ ਡੈਸ਼ਬੋਰਡ 'ਤੇ ਚੇਤਾਵਨੀ ਲਾਈਟਾਂ ਨੂੰ ਨਜ਼ਰਅੰਦਾਜ਼ ਕਰਦੇ ਹੋ:

Question Title

* 6. ___________ਲਈ ਗਰਮ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ।

Question Title

* 7. DPF ਨੂੰ ਯੋਗਤਾ ਪ੍ਰਾਪਤ ਮਕੈਨਿਕ ਤੋਂ ਸਾਫ਼ ਕਰਵਾਉਣਾ ਚਾਹੀਦਾ ਹੈ:

Question Title

* 8. Parked Regen ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਪਵੇਗੀ?

Question Title

* 9. ਜਦੋਂ ਤੁਸੀਂ ਪੋਰਟ ਵਿਖੇ ਲਾਈਨ ਵਿੱਚ ਉਡੀਕ ਕਰ ਰਹੇ ਹੁੰਦੇ ਹੋ ਅਤੇ ਤੁਹਾਡਾ ਟ੍ਰੱਕ ਖੜ੍ਹਾ ਹੁੰਦਾ ਹੈ, ਤੁਹਾਨੂੰ:

Question Title

* 10. ਜਦੋਂ ਤੁਸੀਂ ਆਪਣਾ DPF ਸਾਫ਼ ਕਰਵਾ ਰਹੇ ਹੁੰਦੇ ਹੋ, ਜਾੰ ਬਦਲਵਾ ਰਹੇ ਹੋ ਤਾੰ ਤੁਹਾਨੂੰ ਡੀਲਰ ਨਾਲ ਇਨ੍ਹਾਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ:

Question Title

* 11. ਤੁਹਾਨੂੰ ਅਕਸਰ ਕਿੰਨੀ ਵਾਰ ਫਲੁਇਡ ਦੀ ਜਾਂਚ ਕਰਨੀ ਚਾਹੀਦੀ ਹੈ?

Question Title

* 12. ਕੁਝ ਐਗਜ਼ਾਹਸਟ ਰਿਸਾਵਾਂ ਦੀ ਪਹਿਚਾਣ ਸੁਣਨ ਰਾਹੀਂ ਕੀਤੀ ਜਾ ਸਕਦੀ ਹੈ ਜਦੋਂ ਇੰਜਨ ਚਾਲੂ ਹੁੰਦਾ ਹੈ।

Question Title

* 13. DPF ਦੇ ਜਾਮ ਹੋ ਜਾਣ ਨਾਲ ਕੀ ਹੋ ਸਕਦਾ ਹੈ?

Question Title

* 14. DPF ਇੰਜਨ ਦੇ ਕਿਹੜੇ ਭਾਗਾਂ ਨੂੰ ਪ੍ਰਭਾਵਿਤ ਕਰਦਾ ਹੈ? (ਲਾਗੂ ਹੋਣ ਵਾਲੇ ਸਾਰੇ ਚੁਣੋ)

Question Title

* 15. ਤੁਸੀਂ ਆਪਣੇ ਟ੍ਰੱਕ ਦੀ Active Regen ਕਰਨ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ?

Question Title

* 16. ਇੱਕ ਸਾਫ਼ ਜਾਂ ਨਵਾਂ DPF ਇਂਸਟਾਲ ਕਰਨ ਤੋਂ ਬਾਦ ਮਕੈਨਿਕ ਨੂੰ ਹਮੇਸ਼ਾਂ Parked Regen ਕਰਨਾ ਚਾਹੀਦਾ ਹੈ।

Question Title

* 17. ਜੇ ਤੁਹਾਡਾ ਟ੍ਰੱਕ ਸਧਾਰਨ ਮਾਤਰਾ ਨਾਲੋਂ ਵੱਧ ਇੰਜਨ ਦੇ ਤੇਲ ਦੀ ਵਰਤੋਂ ਕਰ ਰਿਹਾ ਹੈ:

Question Title

* 18. ਤੁਹਾਡੇ ਟ੍ਰੱਕ ਵਿੱਚ ਵੱਖ-ਵੱਖ ਤੇਲਾਂ ਦੇ ਮਿਸ਼ਰਣ ਕਰਨ ਨਾਲ ਤੁਹਾਡੇ ਇੰਜਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਜਦ ਤੱਕ ਇਹ ਉੱਚ-ਕਵਾਲਿਟੀ ਦੇ ਤੇਲ ਹਨ।

Question Title

* 19. ___________ਟੈੰਕ ਘੱਟੋ-ਘੱਟ ¼ ਭਰਿਆ ਹੋਣਾ ਚਾਹੀਦਾ ਹੈ।

Question Title

* 20. DPF ਨਾਲ ਕਿਹੜੀਆੰ ਤਿੰਨ ਮੁੱਖ ਰੱਖ-ਰਖਾਵ ਸਮੱਸਿਆਵਾੰ ਹੁੰਦੀਆਂ ਹਨ (ਤਿੰਨ ਚੁਣੋ)

T