Museum of Flight – ਪਰਿਵਰਤਨਕਾਰੀ ਯੋਜਨਾਬੰਦੀ ਬਾਰੇ ਫੀਡਬੈਕ ਸਰਵੇਖਣ

ਲੰਬਾਈ: ~5 ਮਿੰਟ Museum of Flight ਦੇ ਅਗਲੇ 10 ਸਾਲਾਂ ਨੂੰ ਆਕਾਰ ਦੇਣ ਵਿੱਚ ਸਾਡੀ ਮਦਦ ਕਰੋ! ਅਸੀਂ ਮੁੜ ਵਿਚਾਰ ਕਰ ਰਹੇ ਹਾਂ ਕਿ ਅਸੀਂ ਕਿਸ ਨੂੰ ਇੱਕ ਵਿਦਿਅਕ ਸੰਸਥਾ, ਮਿਊਜ਼ੀਅਮ, ਭਾਈਵਾਲ, ਸਰੋਤ ਅਤੇ ਗੁਆਂਢੀ ਵਜੋਂ ਬਣਾਉਣਾ ਚਾਹੁੰਦੇ ਹਾਂ। ਸਾਡੀ ਪ੍ਰਕਿਰਿਆ ਤੁਹਾਡੇ, ਸਾਡੇ ਵਿਆਪਕ ਭਾਈਚਾਰੇ ਦੇ, ਦ੍ਰਿਸ਼ਟੀਕੋਣਾਂ ਅਤੇ ਵਿਚਾਰਾਂ ਬਾਰੇ ਤੁਹਾਡੇ ਵਿਚਾਰ ਸੁਣਨ ਨਾਲ ਸ਼ੁਰੂ ਹੁੰਦੀ ਹੈ।ਸਰਵੇਖਣ ਦਾ ਦੂਜਾ ਅੱਧਾ ਹਿੱਸਾ ਜਨ-ਅੰਕੜਿਆਂ ਸੰਬੰਧੀ ਜਾਣਕਾਰੀ ਇਕੱਤਰ ਕਰਦਾ ਹੈ ਤਾਂ ਜੋ ਅਸੀਂ ਪ੍ਰਸਤੁਤ ਦ੍ਰਿਸ਼ਟੀਕੋਣਾਂ ਦੀ ਵਿਵਿਧਤਾ ਜਾਣ ਸਕੀਏ। ਸਾਰੇ ਜਵਾਬ ਗੁੰਮਨਾਮ ਹਨ। ਅਸੀਂ ਤੁਹਾਡੇ ਸਮੇਂ ਦੀ ਕਦਰ ਕਰਦੇ ਹਾਂ! ਸਰਵੇਖਣ ਨੂੰ ਪੂਰਾ ਕਰਨ ਤੋਂ ਬਾਅਦ, ਤੁਹਾਡੇ ਕੋਲ ਇੱਕ ਮਿਊਜ਼ੀਅਮ ਗਿਫਟ-ਪੈਕ ਲਈ ਇੱਕ ਇਨਾਮੀ ਡ੍ਰਾਅ ਵਿੱਚ ਦਾਖਲ ਹੋਣ ਵਿਕਲਪ ਹੋਵੇਗਾ ਜਿਸ ਵਿੱਚ $25 ਦਾ VISA ਗਿਫਟ ਕਾਰਡ, Museum of Flight ਪਾਸ ਅਤੇ ਮਿਊਜ਼ੀਅਮ ਸਟੋਰ ਤੋਂ ਇੱਕ ਤੋਹਫ਼ਾ ਸ਼ਾਮਲ ਹੈ।
1.ਹੇਠ ਦਿੱਤਿਆਂ ਵਿੱਚੋਂ ਕਿਹੜਾ ਮਿਊਜ਼ੀਅਮ ਨਾਲ ਤੁਹਾਡੇ ਰਿਸ਼ਤੇ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਦਰਸਾਉਂਦਾ ਹੈ? (ਲਾਗੂ ਹੋਣ ਵਾਲੇ ਸਾਰੇ ਚੁਣੋ)
2.ਜੇਕਰ 9, ਤਾਂ ਤੁਸੀਂ ਮਿਊਜ਼ੀਅਮ ਨਾਲ ਕਿਉਂ ਨਹੀਂ ਜੁੜੇ ਹੋ? (ਆਪਣੇ ਸ਼ਬਦਾਂ ਵਿੱਚ)
3.ਮਿਊਜ਼ੀਅਮ ਵਿੱਚ ਬਹੁਤ ਸਾਰੀਆਂ ਪੇਸ਼ਕਸ਼ਾਂ ਹਨ ਜੋ ਆਨਸਾਈਟ, ਆਫਸਾਈਟ ਅਤੇ ਵਰਚੁਅਲ ਹਨ! ਜਿਨ੍ਹਾਂ ਨੂੰ ਅਸੀਂ ਹੇਠਾਂ ਸੂਚੀਬੱਧ ਕੀਤਾ ਹੈ, ਉਹਨਾਂ ਵਿੱਚੋਂ ਉਹਨਾਂ ਨੂੰ ਚੁਣੋ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ। ਲਾਗੂ ਹੋਣ ਵਾਲੀਆਂ ਸਾਰੀਆਂ ਚੁਣੋ।
4.ਕਿਸ ਕਿਸਮ ਦੀਆਂ ਪੇਸ਼ਕਸ਼ਾਂ ਨਾਲ ਤੁਸੀਂ The Museum of Flight ਨਾਲ ਵਰਚੁਅਲ ਜਾਂ ਵਿਅਕਤੀਗਤ ਤੌਰ 'ਤੇ ਜੁੜਨਾ ਚਾਹੋਗੇ। ਲਾਗੂ ਹੋਣ ਵਾਲੀਆਂ ਸਾਰੀਆਂ ਚੁਣੋ।
5.ਸਾਨੂੰ ਇਸ ਬਾਰੇ ਹੋਰ ਦੱਸੋ ਕਿ ਤੁਸੀਂ ਉਪਰੋਕਤ ਆਈਟਮਾਂ ਨੂੰ ਕਿਉਂ ਚੁਣਿਆ?
6.ਤੁਹਾਡੇ ਦ੍ਰਿਸ਼ਟੀਕੋਣ ਤੋਂ, ਅਗਲੇ 10 ਸਾਲਾਂ ਵਿੱਚ The Museum of Flight ਦੁਆਰਾ ਅਪਣਾਏ ਜਾਣ ਵਾਲੇ ਸਭ ਤੋਂ ਮਹੱਤਵਪੂਰਨ ਮੁੱਲ ਅਤੇ ਵਿਸ਼ੇਸ਼ਤਾਵਾਂ ਕੀ ਹਨ? ਕਿਰਪਾ ਕਰਕੇ 3 ਚੁਣੋ।
7.ਮੁੱਲਾਂ ਅਤੇ ਵਿਸ਼ੇਸ਼ਤਾਵਾਂ ਦੀ ਉਸ ਸੂਚੀ ਵਿੱਚੋਂ ਕੀ ਗਾਇਬ ਹੈ?
8.ਕੁਝ ਚੀਜ਼ਾਂ ਕਿਹੜੀਆਂ ਹਨ ਜੋ ਤੁਸੀਂ ਸੋਚਦੇ ਹੋ ਕਿ ਮਿਊਜ਼ੀਅਮ ਅੱਜ ਸਹੀ ਕਰ ਰਿਹਾ ਹੈ? (ਲਾਗੂ ਹੋਣ ਵਾਲੇ ਸਾਰੇ ਚੁਣੋ)
9.ਮਿਊਜ਼ੀਅਮ ਕਿਹੜੀ ਚੀਜ਼ ਨੂੰ ਬਿਹਤਰ ਜਾਂ ਜ਼ਿਆਦਾ ਕਰ ਸਕਦਾ ਹੈ?