ਰਿਚਮੰਡ ਅਡਿਕਸ਼ਨ ਸੋਸਾਇਟੀ – ਕਮਿਊਨਿਟੀ ਸਰਵੇਖਣ

ਰਿਚਮੰਡ ਅਡਿਕਸ਼ਨ ਸੋਸਾਇਟੀ, ਇਸਦੇ ਬੋਰਡ ਆਫ ਡਾਇਰੈਕਟਰ ਅਤੇ ਸਟਾਫ ਇੱਕ ਵਿਅਕਤੀ ਅਤੇ ਪਰਿਵਾਰਕ ਕੇਂਦਰਿਤ ਕੇਅਰ ਮਾਡਲ ਅਪਣਾਉਣ ਲਈ ਵਚਨਬੱਧ ਹਨ। ਇਸ ਤਰ੍ਹਾਂ ਕਰਨ ਨਾਲ, ਅਸੀਂ ਆਪਣੇ ਗਾਹਕਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਕਮਿਊਨਿਟੀ ਨੂੰ ਜਾਣਕਾਰੀ ਵੰਡਣ ਅਤੇ ਸਹਿਯੋਗ ਦੇ ਰਾਹੀਂ ਸਾਡੀ ਏਜੰਸੀ ਨੂੰ ਸੂਚਿਤ ਕਰਨ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨਾ ਚਾਹੁੰਦੇ ਹਾਂ।

ਸਾਡੀ ਮਦਦ ਕਰਨ ਲਈ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਸ ਬਹੁਤ ਹੀ ਛੋਟੇ ਸਰਵੇਖਣ ਨੂੰ ਪੂਰਾ ਕਰੋਗੇ ਜੋ ਸਾਡੀ ਭਵਿੱਖ ਦੀ  ਯੋਜਨਾ ਅਤੇ ਸਾਡੀ ਏਜੰਸੀ ਦੀ ਦਿਸ਼ਾ ਨਿਰਦੇਸ਼ਤ ਕਰਨ ਵਿੱਚ ਮਦਦ ਕਰੇਗਾ।

ਸਾਡੇ ਨਾਲ ਤੁਹਾਡਾ ਅਨੁਭਵ ਅਤੇ ਸਲਾਹ ਸਾਂਝੇ ਕਰਨ ਲਈ ਤੁਹਾਡਾ ਬਹੁਤ ਧੰਨਵਾਦ।

Question Title

* 1. ਤੁਹਾਡੀ ਉਮਰ:

Question Title

* 2. ਕੀ ਤੁਸੀਂ ਰਿਚਮੰਡ ਅਡਿਕਸ਼ਨ ਸੋਸਾਇਟੀ ਬਾਰੇ ਸੁਣਿਆ ਹੈ?

T