ਨਿਕਾਸ Clean Diesel ਟਰੱਕ ਟ੍ਰੇਨਿੰਗ ਟੈਸਟ ਟੈਸਟ English Español Oromoo Soomaali Русский ਪੰਜਾਬੀ አማርኛ Question Title * 1. ਤੁਹਾਡੇ ਟ੍ਰੱਕ ਵਿੱਚ ਵੱਖ-ਵੱਖ ਤੇਲਾਂ ਦੇ ਮਿਸ਼ਰਣ ਕਰਨ ਨਾਲ ਤੁਹਾਡੇ ਇੰਜਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਜਦ ਤੱਕ ਇਹ ਉੱਚ-ਕਵਾਲਿਟੀ ਦੇ ਤੇਲ ਹਨ। ਸਹੀ ਗ਼ਲਤ ਠੀਕ Question Title * 2. ਜੇ ਤੁਹਾਡੀ DPF ਲਾਈਟ ਜਗ ਅਤੇ ਬੁਝ ਰਹੀ ਹੈ, ਤੁਹਾਨੂੰ ਇਹ ਕਰਨ ਦੀ ਜ਼ਰੂਰਤ ਹੈ: ਇਕ Active Regen ਸਟਾਰਟ ਕਰਨ ਲਈ ਬਹੁਤ ਜ਼ਿਆਦਾ ਡ੍ਰਾਈਵ ਕਰੋ ਜਾਂ 1-2 ਘੰਟੇ ਦੇ ਅੰਦਰ ਇਕ Parked Regen ਸਟਾਰਟ ਕਰੋ ਤੁਰੰਤ ਇੱਕ Parked Regen ਕਰੋ ਆਪਣੇ DEF ਟੈਂਕ ਨੂੰ DEF ਫਲੁਇਡ ਨਾਲ ਭਰੋ ਠੀਕ Question Title * 3. ਜਦੋਂ ਤੁਸੀਂ ਆਪਣਾ DPF ਸਾਫ਼ ਕਰਵਾ ਰਹੇ ਹੁੰਦੇ ਹੋ, ਜਾੰ ਬਦਲਵਾ ਰਹੇ ਹੋ ਤਾੰ ਤੁਹਾਨੂੰ ਡੀਲਰ ਨਾਲ ਇਨ੍ਹਾਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ: DPF ਸਫ਼ਾਈ ਦੀ ਹਿਸਟਰੀ ਸ਼ੀਟ ਭਰੋ DOC ਦੀ ਜਾਂਚ ਕਰੋ SCR ਸਿਲੰਡਰ ਦੀ ਜਾਂਚ ਕਰੋ DEF ਇੰਜੈਕਟਰ ਦੀ ਜਾਂਚ ਕਰੋ ਉਪਰੋਕਤ ਸਾਰੇ ਠੀਕ Question Title * 4. ਇੱਕ ਸਾਫ਼ ਜਾਂ ਨਵਾਂ DPF ਇਂਸਟਾਲ ਕਰਨ ਤੋਂ ਬਾਦ ਮਕੈਨਿਕ ਨੂੰ ਹਮੇਸ਼ਾਂ Parked Regen ਕਰਨਾ ਚਾਹੀਦਾ ਹੈ। ਸਹੀ ਗ਼ਲਤ ਠੀਕ Question Title * 5. DPF ਨੂੰ ਯੋਗਤਾ ਪ੍ਰਾਪਤ ਮਕੈਨਿਕ ਤੋਂ ਸਾਫ਼ ਕਰਵਾਉਣਾ ਚਾਹੀਦਾ ਹੈ: ਹਰ ਦੋ ਸਾਲ ਬਾਦ ਸਾਲ ਵਿੱਚ ਘੱਟੋ-ਘੱਟ ਇਕ ਵਾਰ ਸਿਰਫ਼ ਉਦੋਂ ਜਦੋਂ ਇੰਜਨ ਦੀਆਂ ਸਮੱਸਿਆਵਾਂ ਸ਼ੁਰੂ ਹੋਣ ਠੀਕ Question Title * 6. ਤੁਸੀਂ ਆਪਣੇ ਟ੍ਰੱਕ ਦੀ Active Regen ਕਰਨ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ? ਹਾਈਵੇ ਉੱਤੇ ਬਿਨਾਂ ਰੁਕੇ ਘੱਟੋ-ਘੱਟ 50 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ 'ਤੇ 20 ਮਿੰਟ ਤੱਕ ਡ੍ਰਾਈਵ ਕਰੋ ਹਾਈਵੇ 'ਤੇ ਇਕ ਦਿਨ ਵਿੱਚ ਕਈ ਵਾਰ ਡ੍ਰਾਈਵ ਕਰੋ ਆਪਣੇ ਟ੍ਰੱਕ ਨੂੰ ਪਾਰਕ ਕਰੋ ਪਰ ਇੰਜਨ ਨੂੰ ਐਕਸਲਰੇਟ ਕਰੋ ਠੀਕ Question Title * 7. ___________ਲਈ ਗਰਮ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। DPF ਸਿਸਟਮ DEF ਸਿਸਟਮ ਠੀਕ Question Title * 8. ਜਦੋਂ ਤੁਸੀਂ ਪੋਰਟ ਵਿਖੇ ਲਾਈਨ ਵਿੱਚ ਉਡੀਕ ਕਰ ਰਹੇ ਹੁੰਦੇ ਹੋ ਅਤੇ ਤੁਹਾਡਾ ਟ੍ਰੱਕ ਖੜ੍ਹਾ ਹੁੰਦਾ ਹੈ, ਤੁਹਾਨੂੰ: ਕਦੀ ਵੀ ਆਪਣਾ ਇੰਜਨ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਤੁਹਾਡੇ ਇੰਜਨ ਨੂੰ ਨੁਕਸਾਨ ਪਹੁੰਚੇਗਾ। 3 ਮਿੰਟ ਦੇ ਬਾਦ ਆਪਣਾ ਇੰਜਨ ਬੰਦ ਕਰ ਦੇਣਾ ਚਾਹੀਦਾ ਹੈ। ਆਪਣਾ ਇੰਜਨ ਬੰਦ ਕਰਨ ਤੋਂ ਪਹਿਲਾਂ 15 ਮਿੰਟ ਉਡੀਕ ਕਰਨੀ ਚਾਹੀਦੀ ਹੈ। ਠੀਕ Question Title * 9. ___________ਨੂੰ ਸੁਆਹ ਹਟਾਉਣ ਲਈ ਮੈਨੁਅਲੀ ਸਾਫ਼ ਕਰਨਾ ਚਾਹੀਦਾ ਹੈ। DEF ਸਿਸਟਮ DPF ਸਿਸਟਮ ਠੀਕ Question Title * 10. ਜੇ ਤੁਹਾਡਾ ਟ੍ਰੱਕ ਸਧਾਰਨ ਮਾਤਰਾ ਨਾਲੋਂ ਵੱਧ ਇੰਜਨ ਦੇ ਤੇਲ ਦੀ ਵਰਤੋਂ ਕਰ ਰਿਹਾ ਹੈ: ਹਾਈਵੇ 'ਤੇ 20 ਮਿੰਟ ਲਈ ਬਿਨਾਂ ਰੁਕੇ ਡ੍ਰਾਈਵ ਕਰਨਾ ਚਾਹੀਦਾ ਹੈ ਤੁਹਾਨੂੰ ਬਸ ਹੋਰ ਤੇਲ ਭਰਵਾ ਲੈਣਾ ਚਾਹੀਦਾ ਹੈ ਰਿਸਾਵਾਂ ਦੀ ਜਾਂਚ ਕਰਕੇ ਇਨ੍ਹਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਠੀਕ Question Title * 11. ਜੇ ਤੁਸੀਂ ਆਪਣੇ ਡੈਸ਼ਬੋਰਡ 'ਤੇ ਚੇਤਾਵਨੀ ਲਾਈਟਾਂ ਨੂੰ ਨਜ਼ਰਅੰਦਾਜ਼ ਕਰਦੇ ਹੋ: ਕੁਝ ਵੀ ਨਹੀਂ ਹੋਵੇਗਾ - ਆਖਿਰ ਵਿੱਚ ਲਾਈਟਾਂ ਬੰਦ ਹੋ ਜਾਣਗੀਆਂ ਇੱਕ ਛੋਟੀ ਜਿਹੀ ਸਮੱਸਿਆ ਵੱਡੀ ਸਮੱਸਿਆ ਵਿੱਚ ਬਦਲ ਸਕਦੀ ਹੈ ਤੁਹਾਨੂੰ ਅਗਲੇ ਘੰਟੇ ਦੇ ਦੌਰਾਨ ਦੁਬਾਰਾ ਤੇਲ ਭਰਵਾਉਣ ਦੀ ਜ਼ਰੂਰਤ ਪਵੇਗੀ ਠੀਕ Question Title * 12. DPF ਇੰਜਨ ਦੇ ਕਿਹੜੇ ਭਾਗਾਂ ਨੂੰ ਪ੍ਰਭਾਵਿਤ ਕਰਦਾ ਹੈ? (ਲਾਗੂ ਹੋਣ ਵਾਲੇ ਸਾਰੇ ਚੁਣੋ) ਥ੍ਰੌਟਲ DEF ਟੈਂਕ ਟਰਬੋਚਾਰਜਰ ਇੰਜਨ ਗੈਸ ਰੀਸਰਕੁਲੇਸ਼ਨ (EGR) ਠੀਕ Question Title * 13. ਆਮ ਤੌਰ ’ਤੇ DPF ਇੰਜਨ ਦਾ ਪਹਿਲਾ ਭਾਗ ਹੁੰਦਾ ਹੈ ਜਿਹੜਾ ਸਮੱਸਿਆਵਾਂ ਦਰਸਾਉਂਦਾ ਹੈ, ਭਾਵੇਂ ਕਿ ਸਮੱਸਿਆਵਾਂ ਇੰਜਨ ਵਿੱਚ ਕਿਸੇ ਹੋਰ ਸਥਾਨ ’ਤੇ ਸ਼ੁਰੂ ਹੋਈਆਂ ਹੋਣ। ਸਹੀ ਗ਼ਲਤ ਠੀਕ Question Title * 14. DPF ਨਾਲ ਕਿਹੜੀਆੰ ਤਿੰਨ ਮੁੱਖ ਰੱਖ-ਰਖਾਵ ਸਮੱਸਿਆਵਾੰ ਹੁੰਦੀਆਂ ਹਨ (ਤਿੰਨ ਚੁਣੋ) DEF ਫਲੁਇਡ ਘੱਟ ਜਾਣਾ DPF ਸਫਾਈ ਫਲੁਇਡ (ਤੇਲ ਅਤੇ ਕੂਲੈਂਟ) ਰਿਸਾਵ ਓਵਰਫਿਊਲਿੰਗ ਐਗਜ਼ਾਹਸਟ ਰਿਸਾਵ ਠੀਕ Question Title * 15. Parked Regen ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਪਵੇਗੀ? Parked Regen ਸਵਿੱਚ ਚਾਲੂ ਕਰੋ ਆਪਣੀ ਐਮਰਜੈਂਸੀ ਬ੍ਰੇਕ ਸੈੱਟ ਕਰੋ ਕਿਸੇ ਸੁਰੱਖਿਅਤ ਸਥਾਨ ਵਿੱਚ ਪਾਰਕ ਕਰੋ ਜਿੱਥੇ ਕੋਈ ਪਿਘਲਣ ਜਾਂ ਸੜਨ ਵਾਲੀ ਚੀਜ਼ ਨਾ ਹੋਵੇ ਉਪਰੋਕਤ ਸਾਰੇ ਠੀਕ Question Title * 16. ਤੁਹਾਨੂੰ ਅਕਸਰ ਕਿੰਨੀ ਵਾਰ ਫਲੁਇਡ ਦੀ ਜਾਂਚ ਕਰਨੀ ਚਾਹੀਦੀ ਹੈ? ਦਿਨ ਵਿੱਚ ਇਕ ਵਾਰ ਦਿਨ ਵਿੱਚ ਦੋ ਵਾਰ (ਤੁਹਾਡੇ ਕੰਮਕਾਜੀ ਦਿਨ ਤੋਂ ਪਹਿਲਾਂ ਅਤੇ ਬਾਦ ਵਿੱਚ) ਹਫ਼ਤਾਵਾਰ ਠੀਕ Question Title * 17. ___________ਟੈੰਕ ਘੱਟੋ-ਘੱਟ ¼ ਭਰਿਆ ਹੋਣਾ ਚਾਹੀਦਾ ਹੈ। DEF ਸਿਸਟਮ DPF ਸਿਸਟਮ ਠੀਕ Question Title * 18. DPF ਦੇ ਜਾਮ ਹੋ ਜਾਣ ਨਾਲ ਕੀ ਹੋ ਸਕਦਾ ਹੈ? ਤੁਹਾਡਾ ਟਾਇਰ ਪੈੰਚਰ ਹੋ ਸਕਦਾ ਹੈ DEF Light ਚਾਲੂ ਹੋ ਸਕਦੀ ਹੈ ਇੰਜਨ ਬੰਦ ਹੋ ਸਕਦਾ ਹੈ ਠੀਕ Question Title * 19. ਕੁਝ ਐਗਜ਼ਾਹਸਟ ਰਿਸਾਵਾਂ ਦੀ ਪਹਿਚਾਣ ਸੁਣਨ ਰਾਹੀਂ ਕੀਤੀ ਜਾ ਸਕਦੀ ਹੈ ਜਦੋਂ ਇੰਜਨ ਚਾਲੂ ਹੁੰਦਾ ਹੈ। ਸਹੀ ਗ਼ਲਤ ਠੀਕ Question Title * 20. ਕਲੀਨ ਡੀਜ਼ਲ ਟ੍ਰੱਕ ਦੇ ਐਗਜ਼ਾਹਸਟ ਦੇ ਰਿਸਾਵ: ਹਮੇਸ਼ਾਂ ਕਾਲੇ ਰੰਗ ਦੇ ਹੁੰਦੇ ਹਨ ਕਦੇ ਵੀ ਦਿਖਾਈ ਨਹੀਂ ਦਿੰਦੇ ਕਾਲੇ ਜਾਂ ਹੋਰ ਰੰਗਾਂ ਦੇ ਹੋ ਸਕਦੇ ਹਨ ਠੀਕ ਸੰਪੂਰਨ