Screen Reader Mode Icon
ਪਿਆਰੇ ਵਸਨੀਕ,


ਪ੍ਰਸਤਾਵਿਤ ਕਾਨੂੰਨ ਪੀ ਫਰਿਜ਼ਨੋ ਨੂੰ ਸਾਡੇ ਸਾਰੇ ਸ਼ਹਿਰ ਵਿੱਚ ਪਾਰਕਾਂ, ਮਨੋਰੰਜਨ, ਅਤੇ ਪਗ-ਡੰਡੀਆਂ ਵਿੱਚ ਬਹੁਤ ਲੋੜੀਂਦੇ ਸੁਧਾਰਾਂ ਲਈ ਭੁਗਤਾਨ ਕਰਨ ਵਿੱਚ ਮਦਦ ਕਰੇਗਾ, ਪਰ ਖਾਸ ਕਰਕੇ ਉੱਚ-ਲੋੜ ਵਾਲੇ ਮੁਹੱਲਿਆਂ ਵਿੱਚ। ਇਸ ਸਰਵੇਖਣ ਦਾ ਉਦੇਸ਼ ਆਉਣ ਵਾਲੇ ਸਾਲਾਂ ਵਿੱਚ ਪ੍ਰਸਤਾਵਿਤ ਕਾਨੂੰਨ ਪੀ ਫੰਡਾਂ ਦੀ ਯੋਜਨਾ ਬਣਾਉਣ ਅਤੇ ਅਲਾਟ ਕਰਨ ਵਿੱਚ ਮਦਦ ਕਰਨਾ ਹੈ।  ਪ੍ਰਸਤਾਵਿਤ ਕਾਨੂੰਨ ਪੀ ਪੰਜ ਸ਼੍ਰੇਣੀਆਂ ਵਿੱਚੋਂ ਹਰੇਕ ਨੂੰ ਫੰਡ ਪ੍ਰਦਾਨ ਕਰਦਾ ਹੈ: (1) ਮੌਜੂਦਾ ਪਾਰਕਾਂ ਵਿੱਚ ਸੁਧਾਰ, (2) ਨਵੇਂ ਪਾਰਕ, (3) ਨੌਜਵਾਨਾਂ ਅਤੇ ਬਜ਼ੁਰਗਾਂ ਲਈ ਪ੍ਰੋਗਰਾਮ, (4) ਕਲਾਵਾਂ ਅਤੇ ਸਭਿਆਚਾਰ, ਅਤੇ (5) ਪਗ-ਡੰਡੀਆਂ, ਸਾਈਕਲ ਸੁਵਿਧਾਵਾਂ, ਸੈਨ ਵਾਕੀਨ ਨਦੀ ਪਾਰਕਵੇ, ਅਤੇ ਸੜਕਾਂ ਦੀ ਸੁੰਦਰਤਾ ਵਧਾਉਣਾ। ਇਥੇ ਕੀਤੇ ਗਏ ਸਵਾਲ ਇਸ ਗੱਲ 'ਤੇ ਕੇਂਦ੍ਰਿਤ ਕਰਦੇ ਹਨ ਕਿ ਅਸੀਂ ਆਪਣੇ ਪਾਰਕਾਂ ਅਤੇ ਮਨੋਰੰਜਨ ਨੂੰ ਵਧਾਉਣ ਲਈ ਕੀ ਕਰ ਸਕਦੇ ਹਾਂ।

 

ਇਸ ਪ੍ਰਕਿਰਿਆ ਵਿੱਚ ਤੁਹਾਡੀ ਭਾਗੀਦਾਰੀ ਅਤੇ ਫੀਡਬੈਕ ਬਹੁਤ ਮਹੱਤਵਪੂਰਨ ਹਨ। ਪੇਸ਼ ਕੀਤੇ ਸਵਾਲਾਂ ਦੇ ਤੁਹਾਡੇ ਵਿਸ਼ੇਸ਼ ਜਵਾਬ ਗੁੰਮਨਾਮ ਰਹਿਣਗੇ। ਤੁਹਾਡੀ ਭਾਗੀਦਾਰੀ ਲਈ ਤੁਹਾਡਾ ਪਹਿਲਾਂ ਤੋਂ ਧੰਨਵਾਦ!

Question Title

* 1. ਕਿਰਪਾ ਕਰਕੇ ਉਹਨਾਂ ਚੋਟੀ ਦੇ 3 ਪਾਰਕਾਂ ਦਾ ਨਾਮ ਦਿਓ ਜੋ ਤੁਸੀਂ ਫਰਿਜ਼ਨੋ ਸ਼ਹਿਰ ਵਿੱਚ ਜਾਣਾ ਪਸੰਦ ਕਰਦੇ ਹੋ।

Question Title

* 2. ਤੁਸੀਂ ਹਰ ਸਾਲ ਕਿੰਨੀ ਵਾਰ ਪਾਰਕਾਂ ਵਿੱਚ ਜਾਂਦੇ ਹੋ?

Question Title

* 3. ਫਰਿਜ਼ਨੋ ਵਿੱਚ ਮੌਜੂਦਾ ਪਾਰਕਾਂ ਬਾਰੇ ਚੋਟੀ ਦੀਆਂ ੩ ਚੀਜ਼ਾਂ ਕੀ ਹਨ ਜਿੰਨ੍ਹਾਂ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਇਨ੍ਹਾਂ ਨੂੰ ਹੱਲ ਕਰਨ ਦੀ ਲੋੜ ਹੈ?

Question Title

* 4. ਸਾਡੇ ਪਾਰਕਾਂ ਵਿੱਚ ਕਿਹੜੀਆਂ ਮਨੋਰੰਜਨ ਸਹੂਲਤਾਂ/ ਸੁਵਿਧਾਵਾਂ ਦੀ ਸਭ ਤੋਂ ਵੱਧ ਲੋੜ ਹੈ? ਆਪਣੇ ਚੋਟੀ ਦੇ 5 ਚੁਣੋ

Question Title

* 5. ਸਾਡੇ ਪਾਰਕਾਂ ਵਿੱਚ ਕਿਹੜੇ ਪ੍ਰੋਗਰਾਮਾਂ ਦੀ ਸਭ ਤੋਂ ਵੱਧ ਲੋੜ ਹੈ? ਆਪਣੇ ਚੋਟੀ ਦੇ 5 ਚੁਣੋ:

Question Title

* 6. ਤਿੰਨ ਪਾਰਕਾਂ ਦਾ ਨਾਮ ਦੱਸੋ, ਜਿੰਨ੍ਹਾਂ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਅੱਪਗ੍ਰੇਡਾਂ ਦੀ ਸਭ ਤੋਂ ਵੱਧ ਲੋੜ ਹੈ:

Question Title

* 7. ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਹਾਡੇ ਘਰ ਤੋਂ ਪੈਦਲ ਚਲਣ/ ਸਾਈਕਲ ਚਲਾਉਣ/ ਰੋਲਿੰਗ ਦੀ ਢੁੱਕਵੀਂ ਦੂਰੀ ਦੇ ਅੰਦਰ, ਪਾਰਕ ਅਤੇ ਵਰਤੋਂ ਯੋਗ ਹਰੀ ਥਾਂ ਹੈ?

Question Title

* 8. ਕੀ ਸ਼ਹਿਰ ਵਿੱਚ ਕੋਈ ਵਿਸ਼ੇਸ਼ ਖੇਤਰ ਹਨ, ਜਿੰਨ੍ਹਾਂ ਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਪਾਰਕ ਚੰਗੀ ਤਰ੍ਹਾਂ ਨਹੀਂ ਲਗਦੇ? ਸਭ ਤੋਂ ਨੇੜਲੀਆਂ ਮੁੱਖ ਕਰਾਸ ਸੜਕਾਂ ਦਾ ਨਾਮ ਦੱਸੋ।

Question Title

* 9. ਜਦੋਂ ਤੁਸੀਂ ਫਰਿਜ਼ਨੋ ਸ਼ਹਿਰ ਦੇ ਅੰਦਰ ਪਾਰਕਾਂ ਦਾ ਦੌਰਾ ਕਰਦੇ ਹੋ, ਤਾਂ ਪਾਰਕ ਤੱਕ ਪਹੁੰਚਣ ਦਾ ਤੁਹਾਡਾ ਮੁੱਢਲਾ ਤਰੀਕਾ ਕੀ ਹੈ?

Question Title

* 10. ਫਰਿਜ਼ਨੋ ਵਿੱਚ ਬਹੁ-ਵਰਤੋਂ ਪਗ-ਡੰਡੀਆਂ ਵਾਸਤੇ ਤੁਸੀਂ ਕਿਹੜੇ ਸੁਧਾਰ ਦੇਖਣਾ ਚਾਹੁੰਦੇ ਹੋ (ਜਿੰਨੇ ਤੁਸੀਂ ਪਸੰਦ ਕਰਦੇ ਹੋ ਚੁਣੋ):

Question Title

* 11. ਕੀ ਕੋਈ ਅਜਿਹੀਆਂ ਥਾਵਾਂ ਹਨ ਜਿੱਥੇ ਇੱਕ ਸੁਰੱਖਿਅਤ ਬਾਈਕ ਲਾਈਨ ਵਿਕਸਤ ਕੀਤੀ ਜਾਣੀ ਚਾਹੀਦੀ ਹੈ? ਕਿਰਪਾ ਕਰਕੇ ਸੜਕ ਅਤੇ ਸ਼ੁਰੂਆਤੀ ਅਤੇ ਅੰਤਮ ਬਿੰਦੂ ਦਾ ਨਾਮ ਦਿਓ ਜਿੱਥੇ ਇੱਕ ਸੁਰੱਖਿਅਤ ਬਾਈਕ ਲੇਨ ਬਣਾਈ ਜਾਣੀ ਚਾਹੀਦੀ ਹੈ।

Question Title

* 12. ਕੀ ਕੋਈ ਅਜਿਹੀਆਂ ਥਾਵਾਂ ਹਨ ਜਿੱਥੇ ਇੱਕ ਨਵੀਂ ਬਹੁ-ਵਰਤੋਂ ਪਗ-ਡੰਡੀ ਵਿਕਸਤ ਕੀਤੀ ਜਾਣੀ ਚਾਹੀਦੀ ਹੈ? ਜਿੰਨਾ ਹੋ ਸਕੇ ਵਰਣਨ ਕਰੋ।

Question Title

* 13. ਕੀ ਤੁਸੀਂ ਕਦੇ ਸੈਨ ਵਾਕੀਨ ਨਦੀ ਗਏ ਹੋ?

Question Title

* 14. ਸੈਨ ਵਾਕੀਨ ਨਦੀ ਤੱਕ ਜਨਤਕ ਪਹੁੰਚ ਲਈ ਤੁਸੀਂ ਕਿਹੜੇ ਸੁਧਾਰ ਦੇਖਣਾ ਚਾਹੁੰਦੇ ਹੋ? (ਜੋ ਕੁਝ ਵੀ ਲਾਗੂ ਹੁੰਦਾ ਹੈ ਉਸ ਤੇ ਚੱਕਰ ਲਗਾਉ)

Question Title

* 15. ਤੁਹਾਡੇ ਘਰ ਦਾ ਜ਼ਿਪ ਕੋਡ ਕੀ ਹੈ?

Question Title

* 16. ਤੁਹਾਡੇ ਘਰ ਵਿੱਚ ਕਿੰਨੇ ਵਿਅਕਤੀ ਰਹਿੰਦੇ ਹਨ?

Question Title

* 17. ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਅਪੰਗਤਾ ਹੈ?

Question Title

* 18. ਤੁਹਾਡੀ ਉਮਰ ਕਿੰਨੀ ਹੈ?

Question Title

* 19. ਤੁਹਾਡੀ ਨਸਲ/ ਜਾਤੀ ਕੀ ਹੈ?

Question Title

* 20. ਤੁਹਾਡੀ ਲਿੰਗ ਪਛਾਣ ਕੀ ਹੈ?

Question Title

* 21. ਸਿਟੀ ਆਫ ਫਰਿਜ਼ਨੋ ਦੇ ਪਾਰਕ ਸਮਾਗਮਾਂ ਬਾਰੇ ਤੁਹਾਨੂੰ ਕਿਸ ਮੁੱਢਲੇ ਤਰੀਕੇ ਨਾਲ ਪਤਾ ਲੱਗਦਾ ਹੈ?

Question Title

* 22. ਜੇ ਤੁਸੀਂ ਭਵਿੱਖ ਦੇ ਪਾਰਕ ਅੱਪਡੇਟਾਂ ਜਾਂ ਭਵਿੱਖ ਦੇ ਵਸਨੀਕ ਸਰਵੇਖਣਾਂ ਨੂੰ ਪ੍ਰਾਪਤ ਕਰਨ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਕਿਰਪਾ ਕਰਕੇ ਹੇਠਾਂ ਆਪਣਾ ਈ-ਮੇਲ ਪਤਾ ਪ੍ਰਦਾਨ ਕਰੋ?

0 of 22 answered
 

T