ਨਿਊਯਾਰਕ ਸਟੇਟ ਐਜੂਕੇਸ਼ਨ ਡਿਪਾਰਟਮੈਂਟ (ਐਨ ਵਾਈ ਐੱਸ ਈ ਡੀ) ਪਾਰਦਰਸ਼ਕਤਾ ਵਧਾਉਣ ਅਤੇ ਸਕੂਲੀ ਪ੍ਰਦਰਸ਼ਨ ਬਾਰੇ ਜਾਣਕਾਰੀ ਮਾਤਾ-ਪਿਤਾ ਅਤੇ ਜਨਤਾ ਤਕ ਪਹੁੰਚਾਉਣ ਅਤੇ ਸਕੂਲ-ਪੱਧਰ ਦੀਆਂ ਸੂਚਨਾਵਾਂ ਨੂੰ ਆਸਾਨ ਬਣਾਉਣ ਲਈ ਇੱਕ ਡੈਸ਼ਬੋਰਡ ਤਿਆਰ ਕਰ ਰਿਹਾ ਹੈ।  ਇਹ ਨਿਊਯਾਰਕ ਦੀ ਈ ਐੱਸ ਐੱਸ ਏ (ਐੱਸਾ) ਯੋਜਨਾ ਦਾ ਹਿੱਸਾ ਹੈ।
 
ਨੀਸੇਡ ਮਾਪਿਆਂ ਅਤੇ ਹਿੱਸੇਦਾਰਾਂ ਤੋਂ ਸੁਝਾਅ ਲੈ ਰਿਹਾ ਹੈ ਤਾਂ ਕਿ ਡੈਸ਼ਬੋਰਡ ਨੂੰ ਵਿਕਸਤ ਕਰਨ ਦੇ ਕੰਮ ਵਿਚ ਮਦਦ ਪਾਈ ਜਾ ਸਕੇ।  ਨੀਸੇਡ ਇਹਣਾਂ  ਸੁਝਾਵਾਂ ਦਾ ਇਸਤੇਮਾਲ ਸੂਚਨਾਵਾਂ ਦੀ ਪਛਾਣ ਕਰਨ ਲਈ ਕਰੇਗਾ ਜੋ ਮਾਪਿਆਂ ਅਤੇ ਜਨਤਾ ਲਈ ਸਭ ਤੋਂ ਵੱਧ ਲਾਭਦਾਇਕ ਹਨ।

ਕਿਰਪਾ ਕਰਕੇ ਪੰਜ ਮਿੰਟ ਦੇ ਇਸ ਸਰਵੇਖਣ ਨੂੰ ਪੂਰਾ ਕਰੋ ਅਤੇ ਸਾਨੂੰ ਦੱਸੋ ਕਿ ਅਸੀਂ ਕਿਵੇਂ ਡੈਸ਼ਬੋਰਡ ਨੂੰ ਸੰਭਵ ਤੌਰ ਤੇ ਉਪਯੋਗੀ ਬਣਾ ਸਕਦੇ ਹਾਂ।

Question Title

* 1. ਤੁਸੀਂ ਆਪਣੇ ਆਪ ਨੂੰ ਸਭ ਤੋਂ ਵਧੀਆ ਕਿਵੇਂ ਬਿਆਨ ਕਰੋਗੇ? ਲਾਗੂ ਹੋਣ ਵਾਲੇ ਸਾਰੇ ਚੁਣੋ

Question Title

* 2. ਤੁਸੀਂ ਹਾਲੇ ਆਪਣੇ ਸਥਾਨਕ ਪਬਲਿਕ ਸਕੂਲ (ਜਿਵੇਂ ਗ੍ਰੈਜੂਏਸ਼ਨ ਦੀਆਂ ਦਰਾਂ, ਵਿਦਿਆਰਥੀ ਕਾਰਗੁਜ਼ਾਰੀ ਬਾਰੇ ਆਂਕੜਾ, ਆਦਿ) ਬਾਰੇ ਜਾਣਕਾਰੀ ਕਿਥੋਂ ਪ੍ਰਾਪਤ ਕਰਦੇ ਹੋ? ਲਾਗੂ ਹੋਣ ਵਾਲੇ ਸਾਰੇ ਚੁਣੋ

Question Title

* 3. ਤੁਹਾਨੂੰ ਨਿਊਯਾਰਕ ਦੇ ਪਬਲਿਕ ਸਕੂਲਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਤੋਂ ਕਿਹੜੀ ਚੀਜ਼ ਰੋਕਦੀ ਹੈ? ਲਾਗੂ ਹੋਣ ਵਾਲੇ ਸਾਰੇ ਚੁਣੋ

Question Title

* 4. ਮੌਜੂਦਾ ਨਿਊਯਾਰਕ ਸਕੂਲ ਰਿਪੋਰਟ ਕਾਰਡ ਵੈਬਸਾਈਟ ਬਾਰੇ ਹੇਠਲਿਆਂ ਵਿੱਚੋਂ ਕਿਹੜਾ ਇਹ ਸੱਚ ਹੈ? ਲਾਗੂ ਹੋਣ ਵਾਲੇ ਸਾਰੇ ਚੁਣੋ

Question Title

* 5. ਸਕੂਲ ਦੀ ਗੁਣਵੱਤਾ ਨੂੰ ਨਿਰਧਾਰਨ ਕਰਨ ਵਿੱਚ ਤੁਹਾਡੀ ਮਦਦ ਲਈ ਕਿਹੜੀ ਸੂਚਨਾ ਜ਼ਿਆਦਾ ਉਪਯੋਗੀ ਹੋਵੇਗੀ?

ਹਰੇਕ ਤਰ੍ਹਾਂ ਦੀ ਸੂਚਨਾ ਦਾ ਵਰਣਨ ਉਪਲਬਧ ਹੈ

ਉਪਯੋਗਤਾ ਦੇ ਕ੍ਰਮ ਅਨੁਸਾਰ ਹੇਠਲਿਆਂ ਨੂੰ ਕ੍ਰਮਬੱਧ ਕਰੋ (1 = ਬਹੁਤ ਲਾਹੇਵੰਦ):

Question Title

* 6. ਸਕੂਲਾਂ ਦੀਆਂ ਸੂਚਨਾਵਾਂ ਨੂੰ ਦੇਖਦੇ ਹੋਏ, ਕਿਸ ਸੰਦਰਭ ਵਿਚ ਸਭ ਤੋਂ ਵੱਧ ਉਪਯੋਗੀ ਸਹਾਇਤਾ ਮਿਲਦੀ ਹੈ?

Question Title

* 7. ਤੁਸੀਂ ਆਮ ਤੌਰ ਤੇ ਆਪਣੇ ਸਥਾਨਕ ਪਬਲਿਕ ਸਕੂਲ ਬਾਰੇ ਇੱਕ ਵੈਬਸਾਈਟ ਤੇ ਦਿੱਤੀ ਸੂਚਨਾ ਅਤੇ ਜਾਣਕਾਰੀ ਦੀ ਭਾਲ ਕਰਨ ਲਈ ਕਿੰਨਾ ਸਮਾਂ ਬਿਤਾਓਗੇ?

Question Title

* 8. ਤੁਸੀਂ ਇੱਕ ਵੀਡੀਓ ਦੇਖਣ ਲਈ ਕਿੰਨਾ ਸਮਾਂ ਬਿਤਾਓਗੇ ਜਿਸ ਵਿਚ ਸਕੂਲ ਦੀਆਂ ਸੂਚਨਾਵਾਂ ਨੂੰ ਸਾਂਝਾ ਕਰਨ ਲਈ ਇੱਕ ਨਵੀਂ ਵੈਬਸਾਈਟ ਬਾਰੇ ਦੱਸਿਆ ਗਿਆ ਹੋਵੇ?

ਸਰਵੇਖਣ ਨੂੰ ਪੂਰਾ ਕਰਨ ਲਈ ਧੰਨਵਾਦ.
 
ਜੇ ਤੁਹਾਡੇ ਕੋਈ ਪ੍ਰਸ਼ਨ ਜਾਂ ਟਿੱਪਣੀਆਂ ਹਨ, ਤਾਂ ਕਿਰਪਾ ਕਰਕੇ ParentDashboard@nysed.gov ਨੂੰ ਈਮੇਲ ਕਰੋ

T