ਕਿਰਪਾ ਕਰਕੇ ਹੇਠਾਂ ਦਿੱਤੇ ਸਰਵੇਖਣ ਨੂੰ ਪੂਰਾ ਕਰਨ ਲਈ ਕੁਝ ਸਮਾਂ ਕੱਢੋ। ਇਸ ਸਰਵੇਖਣ ਦਾ ਮਕਸਦ ਹੈ ਬਿਊਟ ਕਾਊਂਟੀ ਵਿੱਚ ਭਾਈਚਾਰਕ ਸਿਹਤ ਸਮੱਸਿਆਵਾਂ ਬਾਰੇ ਤੁਹਾਡੇ ਦ੍ਰਿਸ਼ਟੀਕੋਣਾਂ ਨੂੰ ਹਾਸਲ ਕਰਨਾ। ਓਰਚਰਡ ਹਸਪਤਾਲ ਇਸ ਸਰਵੇਖਣ ਦੇ ਨਤੀਜਿਆਂ ਅਤੇ ਹੋਰ ਜਾਣਕਾਰੀ ਦੀ ਵਰਤੋਂ ਸਭ ਤੋਂ ਵੱਧ ਦਬਾਅ ਪਾਉਣ ਵਾਲੀਆਂ ਸਮੱਸਿਆਵਾਂ ਦੀ ਪਛਾਣ ਕਰਨ ਲਈ ਕਰੇਗਾ।

Question Title

* 1. ਬਕਾਇਦਾ ਸਿਹਤ-ਸੰਭਾਲ ਵਾਸਤੇ ਤੁਸੀਂ ਕਿੱਥੇ ਜਾਂਦੇ ਹੋ

Question Title

* 2. ਕੀ ਕੋਈ ਮੁੱਦੇ ਹਨ ਜੋ ਤੁਹਾਨੂੰ ਸਿਹਤ-ਸੰਭਾਲ ਤੱਕ ਪਹੁੰਚ ਕਰਨ ਤੋਂ ਰੋਕਦੇ ਹਨ?

Question Title

* 3. ਨਿਮਨਲਿਖਤ ਸੂਚੀ ਵਿੱਚ, ਤੁਹਾਡੇ ਸੋਚਣ ਮੁਤਾਬਿਕ "ਸਿਹਤਮੰਦ ਭਾਈਚਾਰੇ" ਵਾਸਤੇ ਤਿੰਨ ਸਭ ਤੋਂ ਵੱਧ ਮਹੱਤਵਪੂਰਨ ਕਾਰਕ ਕਿਹੜੇ ਹਨ? (ਉਹ ਕਾਰਕ ਜੋ ਕਿਸੇ ਭਾਈਚਾਰੇ ਵਿੱਚ ਜੀਵਨ ਦੀ ਗੁਣਵੱਤਾ ਵਿੱਚ ਸਭ ਤੋਂ ਵੱਧ ਸੁਧਾਰ ਕਰਦੇ ਹਨ।)

ਕੇਵਲ ਤਿੰਨ 'ਤੇ ਸਹੀ ਦਾ ਨਿਸ਼ਾਨ ਲਗਾਓ:

Question Title

* 4. ਨਿਮਨਲਿਖਤ ਸੂਚੀ ਵਿੱਚ, ਤੁਹਾਡੇ ਸੋਚਣ ਮੁਤਾਬਿਕ ਸਾਡੇ ਭਾਈਚਾਰੇ ਵਿੱਚ ਤਿੰਨ ਸਭ ਤੋਂ ਵੱਧ ਮਹੱਤਵਪੂਰਨ "ਸਿਹਤ ਸਮੱਸਿਆਵਾਂ" ਕਿਹੜੀਆਂ ਹਨ? (ਉਹ ਸਮੱਸਿਆਵਾਂ ਜਿੰਨ੍ਹਾਂ ਦਾ ਸਮੁੱਚੇ ਭਾਈਚਾਰੇ ਦੀ ਸਿਹਤ 'ਤੇ ਸਭ ਤੋਂ ਵੱਧ ਪ੍ਰਭਾਵ ਪੈਂਦਾ ਹੈ।)

ਕੇਵਲ ਤਿੰਨ 'ਤੇ ਸਹੀ ਦਾ ਨਿਸ਼ਾਨ ਲਗਾਓ:

Question Title

* 5. ਨਿਮਨਲਿਖਤ ਸੂਚੀ ਵਿੱਚ, ਤੁਹਾਡੇ ਸੋਚਣ ਮੁਤਾਬਿਕ ਸਾਡੇ ਭਾਈਚਾਰੇ ਵਿੱਚ ਤਿੰਨ ਸਭ ਤੋਂ ਵੱਧ ਮਹੱਤਵਪੂਰਨ "ਖਤਰੇ ਵਾਲੇ ਵਿਵਹਾਰ" ਕਿਹੜੇ ਹਨ? (ਉਹ ਵਿਵਹਾਰ ਜਿੰਨ੍ਹਾਂ ਦਾ ਸਮੁੱਚੀ ਭਾਈਚਾਰਕ ਸਿਹਤ 'ਤੇ ਸਭ ਤੋਂ ਵੱਧ ਅਸਰ ਪੈਂਦਾ ਹੈ।)

ਕੇਵਲ ਤਿੰਨ 'ਤੇ ਸਹੀ ਦਾ ਨਿਸ਼ਾਨ ਲਗਾਓ:

Question Title

* 6. ਸਾਡੇ ਭਾਈਚਾਰੇ ਨੂੰ ਇੱਕ "ਸਿਹਤਮੰਦ ਭਾਈਚਾਰੇ" ਵਜੋਂ ਕੀ ਦਰਜਾ ਦਿੱਤਾ ਜਾਵੇਗਾ?

Question Title

* 7. ਤੁਹਾਡੀ ਆਪਣੀ ਨਿੱਜੀ ਸਿਹਤ ਨੂੰ ਕੀ ਦਰਜਾ ਦੇਵੇਗਾ?

Question Title

* 8. ਪ੍ਰਤੀ ਮਹੀਨਾ ਲੱਗਭਗ ਕਿੰਨ੍ਹੇ ਕੁ ਘੰਟੇ ਤੁਸੀਂ ਸਵੈ-ਇੱਛਾ ਨਾਲ ਭਾਈਚਾਰਕ ਸੇਵਾ ਵਾਸਤੇ ਆਪਣਾ ਸਮਾਂ ਦਿੰਦੇ ਹੋ? (ਉਦਾਹਰਨ ਲਈ ਸਕੂਲ, ਸਵੈਸੇਵੀ ਸੰਸਥਾਵਾਂ, ਚਰਚਾਂ, ਹਸਪਤਾਲ, ਆਦਿ)

Question Title

* 9. ਜਿੱਥੇ ਤੁਸੀਂ ਰਹਿੰਦੇ ਹੋ ਓਥੇ ਜ਼ਿਪ ਕੋਡ:

Question Title

* 10. ਉਮਰ:

Question Title

* 11. ਸੈਕਸ:

Question Title

* 12. ਨਸਲੀ ਗਰੁੱਪ ਜਿਸਦੇ ਨਾਲ ਤੁਸੀਂ ਸਭ ਤੋਂ ਵੱਧ ਪਛਾਣ ਰੱਖਦੇ ਹੋ

Question Title

* 13. ਵਿਆਹੁਤਾ ਹਾਲਤ

Question Title

* 14. ਸਿੱਖਿਆ

Question Title

* 15. ਪਰਿਵਾਰਕ ਆਮਦਨ

Question Title

* 16. ਤੁਸੀਂ ਆਪਣੀ ਸਿਹਤ ਸੰਭਾਲ ਵਾਸਤੇ ਭੁਗਤਾਨ ਕਿਵੇਂ ਕਰਦੇ ਹੋ? (ਉਹਨਾਂ ਸਾਰਿਆਂ 'ਤੇ ਸਹੀ ਦਾ ਨਿਸ਼ਾਨ ਲਗਾਓ ਜੋ ਲਾਗੂ ਹੁੰਦੇ ਹਨ)

Question Title

* 17. ਤੁਹਾਨੂੰ ਇਹ ਸਰਵੇਖਣ ਕਿੱਥੋਂ/ਕਿਵੇਂ ਮਿਲਿਆ: (ਕਿਸੇ ਇੱਕ 'ਤੇ ਸਹੀ ਦਾ ਨਿਸ਼ਾਨ ਲਗਾਓ)

T