ਨਿਕਾਸ Clean Diesel ਟਰੱਕ ਟ੍ਰੇਨਿੰਗ ਟੈਸਟ ਟੈਸਟ English Español Oromoo Soomaali Русский ਪੰਜਾਬੀ አማርኛ Question Title * 1. ਕੁਝ ਐਗਜ਼ਾਹਸਟ ਰਿਸਾਵਾਂ ਦੀ ਪਹਿਚਾਣ ਸੁਣਨ ਰਾਹੀਂ ਕੀਤੀ ਜਾ ਸਕਦੀ ਹੈ ਜਦੋਂ ਇੰਜਨ ਚਾਲੂ ਹੁੰਦਾ ਹੈ। ਸਹੀ ਗ਼ਲਤ ਠੀਕ Question Title * 2. DPF ਦੇ ਜਾਮ ਹੋ ਜਾਣ ਨਾਲ ਕੀ ਹੋ ਸਕਦਾ ਹੈ? ਇੰਜਨ ਬੰਦ ਹੋ ਸਕਦਾ ਹੈ ਤੁਹਾਡਾ ਟਾਇਰ ਪੈੰਚਰ ਹੋ ਸਕਦਾ ਹੈ DEF Light ਚਾਲੂ ਹੋ ਸਕਦੀ ਹੈ ਠੀਕ Question Title * 3. ਤੁਸੀਂ ਆਪਣੇ ਟ੍ਰੱਕ ਦੀ Active Regen ਕਰਨ ਵਿੱਚ ਕਿਵੇਂ ਸਹਾਇਤਾ ਕਰ ਸਕਦੇ ਹੋ? ਹਾਈਵੇ ਉੱਤੇ ਬਿਨਾਂ ਰੁਕੇ ਘੱਟੋ-ਘੱਟ 50 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ 'ਤੇ 20 ਮਿੰਟ ਤੱਕ ਡ੍ਰਾਈਵ ਕਰੋ ਆਪਣੇ ਟ੍ਰੱਕ ਨੂੰ ਪਾਰਕ ਕਰੋ ਪਰ ਇੰਜਨ ਨੂੰ ਐਕਸਲਰੇਟ ਕਰੋ ਹਾਈਵੇ 'ਤੇ ਇਕ ਦਿਨ ਵਿੱਚ ਕਈ ਵਾਰ ਡ੍ਰਾਈਵ ਕਰੋ ਠੀਕ Question Title * 4. ਤੁਹਾਨੂੰ ਅਕਸਰ ਕਿੰਨੀ ਵਾਰ ਫਲੁਇਡ ਦੀ ਜਾਂਚ ਕਰਨੀ ਚਾਹੀਦੀ ਹੈ? ਹਫ਼ਤਾਵਾਰ ਦਿਨ ਵਿੱਚ ਦੋ ਵਾਰ (ਤੁਹਾਡੇ ਕੰਮਕਾਜੀ ਦਿਨ ਤੋਂ ਪਹਿਲਾਂ ਅਤੇ ਬਾਦ ਵਿੱਚ) ਦਿਨ ਵਿੱਚ ਇਕ ਵਾਰ ਠੀਕ Question Title * 5. ਜਦੋਂ ਤੁਸੀਂ ਆਪਣਾ DPF ਸਾਫ਼ ਕਰਵਾ ਰਹੇ ਹੁੰਦੇ ਹੋ, ਜਾੰ ਬਦਲਵਾ ਰਹੇ ਹੋ ਤਾੰ ਤੁਹਾਨੂੰ ਡੀਲਰ ਨਾਲ ਇਨ੍ਹਾਂ ਚੀਜ਼ਾਂ ਬਾਰੇ ਗੱਲਬਾਤ ਕਰਨੀ ਚਾਹੀਦੀ ਹੈ: DEF ਇੰਜੈਕਟਰ ਦੀ ਜਾਂਚ ਕਰੋ DPF ਸਫ਼ਾਈ ਦੀ ਹਿਸਟਰੀ ਸ਼ੀਟ ਭਰੋ SCR ਸਿਲੰਡਰ ਦੀ ਜਾਂਚ ਕਰੋ DOC ਦੀ ਜਾਂਚ ਕਰੋ ਉਪਰੋਕਤ ਸਾਰੇ ਠੀਕ Question Title * 6. DPF ਨਾਲ ਕਿਹੜੀਆੰ ਤਿੰਨ ਮੁੱਖ ਰੱਖ-ਰਖਾਵ ਸਮੱਸਿਆਵਾੰ ਹੁੰਦੀਆਂ ਹਨ (ਤਿੰਨ ਚੁਣੋ) ਓਵਰਫਿਊਲਿੰਗ ਐਗਜ਼ਾਹਸਟ ਰਿਸਾਵ DEF ਫਲੁਇਡ ਘੱਟ ਜਾਣਾ DPF ਸਫਾਈ ਫਲੁਇਡ (ਤੇਲ ਅਤੇ ਕੂਲੈਂਟ) ਰਿਸਾਵ ਠੀਕ Question Title * 7. ਕਲੀਨ ਡੀਜ਼ਲ ਟ੍ਰੱਕ ਦੇ ਐਗਜ਼ਾਹਸਟ ਦੇ ਰਿਸਾਵ: ਹਮੇਸ਼ਾਂ ਕਾਲੇ ਰੰਗ ਦੇ ਹੁੰਦੇ ਹਨ ਕਦੇ ਵੀ ਦਿਖਾਈ ਨਹੀਂ ਦਿੰਦੇ ਕਾਲੇ ਜਾਂ ਹੋਰ ਰੰਗਾਂ ਦੇ ਹੋ ਸਕਦੇ ਹਨ ਠੀਕ Question Title * 8. ਜਦੋਂ ਤੁਸੀਂ ਪੋਰਟ ਵਿਖੇ ਲਾਈਨ ਵਿੱਚ ਉਡੀਕ ਕਰ ਰਹੇ ਹੁੰਦੇ ਹੋ ਅਤੇ ਤੁਹਾਡਾ ਟ੍ਰੱਕ ਖੜ੍ਹਾ ਹੁੰਦਾ ਹੈ, ਤੁਹਾਨੂੰ: ਆਪਣਾ ਇੰਜਨ ਬੰਦ ਕਰਨ ਤੋਂ ਪਹਿਲਾਂ 15 ਮਿੰਟ ਉਡੀਕ ਕਰਨੀ ਚਾਹੀਦੀ ਹੈ। 3 ਮਿੰਟ ਦੇ ਬਾਦ ਆਪਣਾ ਇੰਜਨ ਬੰਦ ਕਰ ਦੇਣਾ ਚਾਹੀਦਾ ਹੈ। ਕਦੀ ਵੀ ਆਪਣਾ ਇੰਜਨ ਬੰਦ ਨਹੀਂ ਕਰਨਾ ਚਾਹੀਦਾ, ਕਿਉਂਕਿ ਇਸ ਨਾਲ ਤੁਹਾਡੇ ਇੰਜਨ ਨੂੰ ਨੁਕਸਾਨ ਪਹੁੰਚੇਗਾ। ਠੀਕ Question Title * 9. ਜੇ ਤੁਸੀਂ ਆਪਣੇ ਡੈਸ਼ਬੋਰਡ 'ਤੇ ਚੇਤਾਵਨੀ ਲਾਈਟਾਂ ਨੂੰ ਨਜ਼ਰਅੰਦਾਜ਼ ਕਰਦੇ ਹੋ: ਇੱਕ ਛੋਟੀ ਜਿਹੀ ਸਮੱਸਿਆ ਵੱਡੀ ਸਮੱਸਿਆ ਵਿੱਚ ਬਦਲ ਸਕਦੀ ਹੈ ਕੁਝ ਵੀ ਨਹੀਂ ਹੋਵੇਗਾ - ਆਖਿਰ ਵਿੱਚ ਲਾਈਟਾਂ ਬੰਦ ਹੋ ਜਾਣਗੀਆਂ ਤੁਹਾਨੂੰ ਅਗਲੇ ਘੰਟੇ ਦੇ ਦੌਰਾਨ ਦੁਬਾਰਾ ਤੇਲ ਭਰਵਾਉਣ ਦੀ ਜ਼ਰੂਰਤ ਪਵੇਗੀ ਠੀਕ Question Title * 10. ਜੇ ਤੁਹਾਡਾ ਟ੍ਰੱਕ ਸਧਾਰਨ ਮਾਤਰਾ ਨਾਲੋਂ ਵੱਧ ਇੰਜਨ ਦੇ ਤੇਲ ਦੀ ਵਰਤੋਂ ਕਰ ਰਿਹਾ ਹੈ: ਰਿਸਾਵਾਂ ਦੀ ਜਾਂਚ ਕਰਕੇ ਇਨ੍ਹਾਂ ਨੂੰ ਠੀਕ ਕਰਵਾਉਣਾ ਚਾਹੀਦਾ ਹੈ ਤੁਹਾਨੂੰ ਬਸ ਹੋਰ ਤੇਲ ਭਰਵਾ ਲੈਣਾ ਚਾਹੀਦਾ ਹੈ ਹਾਈਵੇ 'ਤੇ 20 ਮਿੰਟ ਲਈ ਬਿਨਾਂ ਰੁਕੇ ਡ੍ਰਾਈਵ ਕਰਨਾ ਚਾਹੀਦਾ ਹੈ ਠੀਕ Question Title * 11. DPF ਇੰਜਨ ਦੇ ਕਿਹੜੇ ਭਾਗਾਂ ਨੂੰ ਪ੍ਰਭਾਵਿਤ ਕਰਦਾ ਹੈ? (ਲਾਗੂ ਹੋਣ ਵਾਲੇ ਸਾਰੇ ਚੁਣੋ) ਟਰਬੋਚਾਰਜਰ ਇੰਜਨ ਗੈਸ ਰੀਸਰਕੁਲੇਸ਼ਨ (EGR) ਥ੍ਰੌਟਲ DEF ਟੈਂਕ ਠੀਕ Question Title * 12. ਆਮ ਤੌਰ ’ਤੇ DPF ਇੰਜਨ ਦਾ ਪਹਿਲਾ ਭਾਗ ਹੁੰਦਾ ਹੈ ਜਿਹੜਾ ਸਮੱਸਿਆਵਾਂ ਦਰਸਾਉਂਦਾ ਹੈ, ਭਾਵੇਂ ਕਿ ਸਮੱਸਿਆਵਾਂ ਇੰਜਨ ਵਿੱਚ ਕਿਸੇ ਹੋਰ ਸਥਾਨ ’ਤੇ ਸ਼ੁਰੂ ਹੋਈਆਂ ਹੋਣ। ਸਹੀ ਗ਼ਲਤ ਠੀਕ Question Title * 13. ਇੱਕ ਸਾਫ਼ ਜਾਂ ਨਵਾਂ DPF ਇਂਸਟਾਲ ਕਰਨ ਤੋਂ ਬਾਦ ਮਕੈਨਿਕ ਨੂੰ ਹਮੇਸ਼ਾਂ Parked Regen ਕਰਨਾ ਚਾਹੀਦਾ ਹੈ। ਸਹੀ ਗ਼ਲਤ ਠੀਕ Question Title * 14. ___________ਟੈੰਕ ਘੱਟੋ-ਘੱਟ ¼ ਭਰਿਆ ਹੋਣਾ ਚਾਹੀਦਾ ਹੈ। DEF ਸਿਸਟਮ DPF ਸਿਸਟਮ ਠੀਕ Question Title * 15. ___________ਲਈ ਗਰਮ ਤਾਪਮਾਨ ਦੀ ਜ਼ਰੂਰਤ ਹੁੰਦੀ ਹੈ। DPF ਸਿਸਟਮ DEF ਸਿਸਟਮ ਠੀਕ Question Title * 16. DPF ਨੂੰ ਯੋਗਤਾ ਪ੍ਰਾਪਤ ਮਕੈਨਿਕ ਤੋਂ ਸਾਫ਼ ਕਰਵਾਉਣਾ ਚਾਹੀਦਾ ਹੈ: ਹਰ ਦੋ ਸਾਲ ਬਾਦ ਸਿਰਫ਼ ਉਦੋਂ ਜਦੋਂ ਇੰਜਨ ਦੀਆਂ ਸਮੱਸਿਆਵਾਂ ਸ਼ੁਰੂ ਹੋਣ ਸਾਲ ਵਿੱਚ ਘੱਟੋ-ਘੱਟ ਇਕ ਵਾਰ ਠੀਕ Question Title * 17. ਜੇ ਤੁਹਾਡੀ DPF ਲਾਈਟ ਜਗ ਅਤੇ ਬੁਝ ਰਹੀ ਹੈ, ਤੁਹਾਨੂੰ ਇਹ ਕਰਨ ਦੀ ਜ਼ਰੂਰਤ ਹੈ: ਤੁਰੰਤ ਇੱਕ Parked Regen ਕਰੋ ਆਪਣੇ DEF ਟੈਂਕ ਨੂੰ DEF ਫਲੁਇਡ ਨਾਲ ਭਰੋ ਇਕ Active Regen ਸਟਾਰਟ ਕਰਨ ਲਈ ਬਹੁਤ ਜ਼ਿਆਦਾ ਡ੍ਰਾਈਵ ਕਰੋ ਜਾਂ 1-2 ਘੰਟੇ ਦੇ ਅੰਦਰ ਇਕ Parked Regen ਸਟਾਰਟ ਕਰੋ ਠੀਕ Question Title * 18. ___________ਨੂੰ ਸੁਆਹ ਹਟਾਉਣ ਲਈ ਮੈਨੁਅਲੀ ਸਾਫ਼ ਕਰਨਾ ਚਾਹੀਦਾ ਹੈ। DEF ਸਿਸਟਮ DPF ਸਿਸਟਮ ਠੀਕ Question Title * 19. Parked Regen ਲਈ ਤੁਹਾਨੂੰ ਕੀ ਕਰਨ ਦੀ ਜ਼ਰੂਰਤ ਪਵੇਗੀ? ਆਪਣੀ ਐਮਰਜੈਂਸੀ ਬ੍ਰੇਕ ਸੈੱਟ ਕਰੋ ਕਿਸੇ ਸੁਰੱਖਿਅਤ ਸਥਾਨ ਵਿੱਚ ਪਾਰਕ ਕਰੋ ਜਿੱਥੇ ਕੋਈ ਪਿਘਲਣ ਜਾਂ ਸੜਨ ਵਾਲੀ ਚੀਜ਼ ਨਾ ਹੋਵੇ Parked Regen ਸਵਿੱਚ ਚਾਲੂ ਕਰੋ ਉਪਰੋਕਤ ਸਾਰੇ ਠੀਕ Question Title * 20. ਤੁਹਾਡੇ ਟ੍ਰੱਕ ਵਿੱਚ ਵੱਖ-ਵੱਖ ਤੇਲਾਂ ਦੇ ਮਿਸ਼ਰਣ ਕਰਨ ਨਾਲ ਤੁਹਾਡੇ ਇੰਜਨ ਨੂੰ ਕੋਈ ਨੁਕਸਾਨ ਨਹੀਂ ਪਹੁੰਚੇਗਾ ਜਦ ਤੱਕ ਇਹ ਉੱਚ-ਕਵਾਲਿਟੀ ਦੇ ਤੇਲ ਹਨ। ਸਹੀ ਗ਼ਲਤ ਠੀਕ ਸੰਪੂਰਨ