ਸਰੀ ਸ਼ਹਿਰ

ਸੁਆਲਨਾਮਾ ਭਵਿੱਖ ਇਥੇ ਹੈ ਕ 70% (ਪ੍ਰਤਿਸ਼ਤ)ਰਹਿੰਦ-ਖੂੰਦ (ਵੇਸਟ)ਨੂੰ ਮੋੜ ਦੇਣ ਦਾ ਪ੍ਰਾਂਤਕ ਟੀਚਾ ਪੂਰਾ ਕਰਨ ਦੀ ਕੋਸ਼ਿਸ਼ ਕਰਨ ਲਈ ਮੈਟਰੋ ਵੈਨਕੂਵਰ ਦੀਆਂ ਹੋਰ ਬਹੁਤੀਆਂ ਮਿਊਂਸਪੈਲਟੀਆਂ ਦੇ ਵਾਂਗ ਹੀ ਸਰੀ ਮਿਊਂਸਪੈਲਿਟੀ ਵੱਲੋਂ ਵੀ ਘਰਾਂ ਵਿਚਲੇ ਰਸਾਇਣਕ/ਬਨਾਸਪਤੀ (ਆਰਗੈਨਿਕ)ਗਾਰਬੇਜ ਨੂੰ.ਇਸ ਸੜਕ ਕਿਨਾਰੇ ਤੋਂ ਚੁੱਕਣਾ ਅਰੰਬ ਕਰਨ ਲਈ ਇਕ ਯਜਨਾ ਬਣਾਈ ਜਾ ਰਹੀ ਹਪ੍ਰਗਰਾਮ ਰਾਹੀਂ ਘਰ ਵਾਲੀਆਂ ਵੱਲੋਂ ਆਰਗੈਨਿਕ ਰਹਿੰਦ-ਖੂੰਦ (ਜਿਵੇਂ ਕਿ ਮੁਸ਼ਕ/ਗੰਧ ਮਾਰਨ ਵਾਲੀ ਸਾਰੀ ਖੁਰਾਕੀ ਰਹਿੰਦ-ਖੂੰਦ ਆਦਿ)ਨੂੰ ਆਪਣੇ ਗਾਰਬੇਜ/ਕੂੜਾ-ਕਰਕਟ ਨਾਲੋਂ ਵੱਖ ਰੱਖਣਾ ਹੋਵੇਗਾ.

ਆਰਗੈਨਿਕ/ਬਨਾਸਪਤੀ ਰਹਿੰਦ-ਖੂੰਦ ਵੀ ਯਾਰਡ ਵੇਸਟ ਦੇ ਨਾਲ ਹੀ ਹਰ ਹਫ਼ਤੇ ਸੜਕ ਕਿਨਾਰਿਉਂ ਚੁੱਕੀ ਜਾਵੇਗੀ.(ਭਾਵ ਯਾਰਡ ਵੇਸਟ ਅਤੇ ਆਰਗੈਨਿਕ ਰਹਿੰਦ-ਖੂੰਦ ਦੋਨੋਂ ਹੀ ਇੱਕੋ ਸਮੇਂ ਚੁੱਕੇ ਜਾਣਗੇ).ਇਸ ਰਹਿੰਦ-ਖੂੰਦ ਨੂੰ ਜਾਂ ਤਾਂ ਉਥੇ ਲਿਜਾਇਆ ਜਾਵੇਗਾ ਜਿੱਥੇ ਰੂੜੀ ਬਣਾਉਣ ਦੀ ਸੁਵਿਧਾ ਹੈ ਜਿੱਥੇ ਇਸ ਮਾਲ/ਸਮੱਗਰੀ ਨੂੰ ਜ਼ਮੀਨ ਵਿੱਚ ਪਾਉਣ ਵਾਲੀ ਜ਼ਰਖੇਜ਼ ਪੌਸ਼ਟਿਕ ਰੂੜੀ ਬਣਾਇਆ ਜਾਵੇਗਾ. ਜਾਂ ਫਿਰ ਇਸ ਨੂੰ ਭਵਿੱਕਖ ਦੇ ਬਾਇਓਫਿਊਲ(ਬਾਲਣ ਬਣਾਉਣਾ)ਸੁਵਿਦਾ ਕੇਂਦਰ 'ਤ ਲਿਜਾਇਆ ਜਾਵੇਗਾ,ਜਿੱਥੇ ਖਾਸ ਕਾਰਜ ਵਿਧੀ ਰਾਹੀਂ ਇਸ ਤੋਂ ਕਾਰਬਨ (ਕਸਾਇਣਕ)ਰਹਿਤ ਮੋਟਰ ਗੱਡਿਆਂ ਦੇ ਗ੍ਰੇਡ ਦਾ ਕੁਦਰਤੀ (ਨੈਚੁਰਲ)ਗੈਸ ਬਣਾਇਆ ਜਾਵੇਗਾ.ਇਸ ਪ੍ਰੋਗਰਾਮ ਦੀ ਕਾਮਯਾਬੀ ਰਹਿੰਦ-ਖੂੰਦ ਦੀ ਸ਼ਮੂਲੀਅਤ ਦੇ ਪੱਧਰ 'ਤ ਅਤੇ ਇਸ ਪਾਸੇ ਵੱਲ ਭੇਜੀ ਰਹਿੰਦ-ਖੂੰਦ ਦੀ ਮਿਕਦਾਰ 'ਤ ਨਿਰਭਰ ਕਰਦੀ ਹੈ.

ਕ੍ਰਿਪਾ ਕਰਕੇ ਕੁਝ ਸਮਾਂ ਦੇ ਕੇ ਗਾਰਬੇਜ ਸੇਵਾਵਾਂ ਸਬੰਦੀ ਦਿੱਤੇ ਕੁਝ ਸੁਆਲਆਂ ਦਾ ਉੱਤਰ ਜ਼ਰੂਰ ਦਿਉ ਅਤੇ ਨਵੀਂ ਕੁਸੈਕਸ਼ਨ ਯੋਜਨਾ ਨੂੰ ਚਾਲੂ ਕਰਨ ਬਾਰੇ ਆਪਣੇ ਵੱਖ ਵੱਖ ਵਿਚਾਰਾਂ ਰਾਹੀਂ ਦੱਸੋ ਕਿ ਇਸ ਨੂੰ ਕਿਸ ਤਰ੍ਹਾ ਚਾਲੂ ਕੀਤਾ ਜਾਵੇ.

ਕ੍ਰਿਪਾ ਕਰਕੇ ਨੋਟ ਕਰੋ: ਤੁਹਾਡਾ ਉੱਤਰ ਗੁਪਤ ਰੱਖਿਆ ਜਾਵੇਗਾ

T