ਭਾਈਚਾਰਕ ਸਰਵੇਖਣ: ਡਾਊਨਟਾਊਨ ਯੂਬਾ ਸਿਟੀ ਵਿੱਚ 442 B ਸਟ੍ਰੀਟ ਦੀ ਸਫਾਈ ਅਤੇ ਵਿਕਾਸ

ਡਿਪਾਰਟਮੈਂਟ ਆਫ ਟੌਕਸਿਕ ਸਬਸਟੈਂਸੀਜ਼ ਕੰਟ੍ਰੋਲ (DTSC) (ਜ਼ਹਿਰੀਲੇ ਪਦਾਰਥਾਂ 'ਤੇ ਨਿਯੰਤ੍ਰਣ ਵਿਭਾਗ) ਨੇ ਯੂਬਾ ਸਿਟੀ ਨੂੰ ਡਾਊਨਟਾਊਨ ਯੂਬਾ ਸਿਟੀ ਵਿੱਚ 442 B ਸਟ੍ਰੀਟ ਸੰਪਤੀ 'ਤੇ ਵਾਤਾਵਰਨਿਕ ਮੁਲਾਂਕਣ ਕਰਨ ਲਈ ਇੱਕ ਇਕੁਇਟੇਬਲ ਕਮਿਊਨਿਟੀ ਰੀਵਾਈਟਲਾਈਜ਼ੇਸ਼ਨ ਗ੍ਰਾਂਟ (ECRG) ਦਿੱਤੀ ਹੈ। ਇਹ ਨਾਲ ਸਿਟੀ ਨੂੰ ਸਾਈਟ 'ਤੇ ਮਿੱਟੀ ਅਤੇ ਭੂਮੀਗਤ ਪਾਣੀ ਦੇ ਦੂਸ਼ਣ ਦੀ ਸੀਮਾ ਨਿਰਧਾਰਤ ਕਰਨ ਵਿੱਚ ਮਦਦ ਮਿਲੇਗੀ ਅਤੇ ਇਹ ਇਸ ਖਾਲੀ ਥਾਂ ਨੂੰ ਦੁਬਾਰਾ ਉਤਪਾਦਕ ਵਰਤੋਂ ਵਿੱਚ ਲਿਆਉਣ ਵੱਲ ਪਹਿਲਾ ਕਦਮ ਹੈ।
ਇਹ ਸਰਵੇਖਣ ਵਾਤਾਵਰਨਿਕ ਜਾਂਚ ਅਤੇ ਭਵਿੱਖ ਵਿੱਚ ਜ਼ਮੀਨ ਦੀ ਵਰਤੋਂ ਲਈ ਭਾਈਚਾਰਕ ਤਰਜੀਹਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਸਿਟੀ ਦੀ ਮਦਦ ਕਰੇਗਾ। ਤੁਹਾਡੇ ਵਿਚਾਰਾਂ ਨੂੰ ਇਸ ਪ੍ਰੋਜੈਕਟ ਵਿੱਚ ਭਾਈਚਾਰੇ ਵਿੱਚ ਲੋਕਾਂ ਨਾਲ ਸੰਪਰਕ ਕਰਨ ਅਤੇ ਪੁਨਰ-ਵਿਕਾਸ ਯੋਜਨਾਬੰਦੀ ਦੇ ਯਤਨਾਂ ਦਾ ਮਾਰਗਦਰਸ਼ਨ ਕਰਨ ਲਈ ਵਰਤਿਆ ਜਾਵੇਗਾ।
1.ਯੂਬਾ ਸਿਟੀ/ਸਾਈਟ ਨਾਲ ਤੁਹਾਡਾ ਕੀ ਸੰਬੰਧ ਹੈ? ਲਾਗੂ ਹੋਣ ਵਾਲੇ ਸਾਰਿਆਂ 'ਤੇ ਨਿਸ਼ਾਨ ਲਗਾਓ। ਇਹ ਜਾਣਕਾਰੀ ਸਿਰਫ ਟ੍ਰੈਕਿੰਗ ਦੇ ਉਦੇਸ਼ਾਂ ਲਈ ਹੈ ਅਤੇ ਤੁਹਾਡੇ ਹੋਰ ਜਵਾਬਾਂ ਦੇ ਮੁੱਲ ਨੂੰ ਪ੍ਰਭਾਵਿਤ ਨਹੀਂ ਕਰਦੀ ਹੈ।
2.ਜੇਕਰ ਤੁਸੀਂ ਉੱਪਰ "ਸਾਈਟ ਦੁਆਰਾ ਯਾਤਰਾ" ਨੂੰ ਚੁਣਿਆ ਹੈ, ਤਾਂ ਤੁਸੀਂ ਸਾਈਟ ਦੁਆਰਾ ਕਿੰਨੀ ਵਾਰ ਯਾਤਰਾ ਕਰਦੇ ਹੋ?
3.ਤੁਹਾਨੂੰ ਭਾਈਚਾਰੇ ਵਿੱਚ ਘਟਨਾਵਾਂ ਜਾਂ ਖ਼ਬਰਾਂ ਬਾਰੇ ਜਾਣਕਾਰੀ ਕਿਵੇਂ ਮਿਲਦੀ ਹੈ? ਲਾਗੂ ਹੋਣ ਵਾਲੇ ਸਾਰਿਆਂ 'ਤੇ ਨਿਸ਼ਾਨ ਲਗਾਓ।
4.ਤੁਸੀਂ 442 B ਸਟ੍ਰੀਟ 'ਤੇ ਕਿਸ ਤਰ੍ਹਾਂ ਦੇ ਵਿਕਾਸ ਪ੍ਰੋਜੈਕਟ ਦੇਖਣਾ ਚਾਹੋਗੇ? ਲਾਗੂ ਹੋਣ ਵਾਲੇ ਸਾਰਿਆਂ 'ਤੇ ਨਿਸ਼ਾਨ ਲਗਾਓ।
5.ਤੁਹਾਡੀ ਰਾਏ ਵਿੱਚ, 442 B ਸਟ੍ਰੀਟ ਦੀ ਵਾਤਾਵਰਨਿਕ ਜਾਂਚ ਅਤੇ ਵਿਕਾਸ ਦੀ ਪ੍ਰਗਤੀ ਬਾਰੇ ਭਾਈਚਾਰੇ ਨੂੰ ਸੂਚਿਤ ਰੱਖਣ ਲਈ ਸਭ ਤੋਂ ਵਧੀਆ ਸਾਧਨ ਕੀ ਹਨ? ਲਾਗੂ ਹੋਣ ਵਾਲੇ ਸਾਰਿਆਂ 'ਤੇ ਨਿਸ਼ਾਨ ਲਗਾਓ।
6.ਕੀ ਤੁਹਾਡੀ ਵਿਅਕਤੀਗਤ ਮੀਟਿੰਗ ਵਿੱਚ ਹਿੱਸਾ ਲੈਣ ਦੀ ਜ਼ਿਆਦਾ ਸੰਭਾਵਨਾ ਹੈ ਜਾਂ ਵਰਚੁਅਲ ਜ਼ੂਮ ਮੀਟਿੰਗ ਵਿੱਚ?
7.ਕੀ ਤੁਹਾਡੇ ਕੋਲ ਇਸ ਪ੍ਰੋਜੈਕਟ ਬਾਰੇ ਕੋਈ ਸਵਾਲ, ਟਿੱਪਣੀਆਂ ਜਾਂ ਚਿੰਤਾਵਾਂ ਹਨ?
8.ਸਾਨੂੰ ਕਈ ਵਾਰ ਸਥਾਨਕ ਭਾਈਚਾਰੇ ਦੇ ਦ੍ਰਿਸ਼ਟੀਕੋਣ ਬਾਰੇ ਹੋਰ ਜਾਣਨ ਲਈ ਭਾਈਚਾਰੇ ਦੇ ਮੈਂਬਰਾਂ ਨਾਲ ਗੱਲ ਕਰਨ ਦੀ ਲੋੜ ਹੁੰਦੀ ਹੈ। ਕੀ ਤੁਸੀਂ ਸਾਡੇ ਨਾਲ ਗੱਲ ਕਰਨ ਦੇ ਇੱਛੁਕ ਹੋ?